Tue, 28 Jul 2026
Post Details

ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਉੱਤਰੀ ਹਲਕੇ ਦੀ ਹੰਗਾਮੀ ਮੀਟਿੰਗ ਮਕਸੂਦਾਂ ਦੇ ਅੰਗਦ ਨਗਰ ਵਿਖੇ ਹੋਈ ।

ਜਿਸ ਵਿੱਚ ਗੁਰਜੰਟ ਸਿੰਘ ਨੂੰ ਵਾਰਡ ਨੰਬਰ 84 ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ।

ਜਲੰਧਰ ਅੱਜ ਮਿਤੀ 5 ਜੁਲਾਈ (ਸੋਨੂੰ) : ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤੀ ਗਈ ਇੱਕ ਹੰਗਾਮੀ ਮੀਟਿੰਗ ਜਿਸ ਵਿੱਚ ਸਰਕਲ ਜਥੇਦਾਰ ਮਕਸੂਦਾ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਦੱਸਿਆ ਹੈ ਕਿ ਉਤਰੀ ਹਲਕੇ ਵਿੱਚ ਮੀਟਿੰਗ ਕੀਤੀ ਗਈ ਮਕਸੂਦਾਂ ਦੇ ਆਨੰਦ ਨਗਰ ਵਿਖੇ ਜਿੱਥੇ ਕਿ ਵਾਰਡ ਨੰਬਰ 84 ਤੋਂ ਗੁਰਜੰਟ ਸਿੰਘ  ਨੂੰ ਵਾਰਡ ਪ੍ਰਧਾਨ ਨਿਯੁਕਤ ਕੀਤਾ ਗਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਇਸ ਮੌਕੇ ਤੇ ਉੱਤਰੀ ਹਲਕੇ ਦੇ ਇੰਚਾਰਜ ਹਰਵਿੰਦਰ ਸਿੰਘ ਢੀਨਸਾ ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਕੁਲਵੰਤ ਸਿੰਘ ਮੰਨਣ ਤੋਂ ਲੈ ਕੇ ਬਜਟ ਦੇ ਵਿੱਚ ਹਾਜ਼ਰ ਸਨ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਕਿਹਾ ਪਾਰਟੀ ਵੱਲੋਂ ਪਾਰਟੀ ਦੇ ਕੰਮਾਂ ਨੂੰ ਵੱਧ ਚੜ ਕੇ ਭਾਗ ਲੈ ਰਹੇ ਗੁਰਜੰਟ ਸਿੰਘ ਹੋਣਾਂ ਨੂੰ ਵਾਰਡ ਨੰਬਰ 84 ਦਾ ਪ੍ਰਧਾਨ ਲਗਾਇਆ ਗਿਆ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਜੋ ਨਿਰਦੇਸ਼ ਹਾਈ ਕਮਾਂਡ ਲਵਾਉਂਦਾ ਹੈ ਉਹਨੂੰ ਵੇਖਦੇ ਹੋਏ ਨਿਯੁਕਤੀਆਂ ਕੀਤੀਆਂ ਗਈਆਂ ਇਸ ਮੌਕੇ ਤੇ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਗੁਰਸੇਵਕ ਸਿੰਘ ਗਿੱਲ ਰਾਜਵੀਰ ਸਿੰਘ ਗਿੱਲ ਅਵਤਾਰ ਸਿੰਘ ਘੁੰਮਣ ਸਨੀ ਜਗਦੀਪ ਸਿੰਘ ਵਿਰਦੀ ਸਰਕਲ ਜਥੇਦਾਰ ਸੋਡਲ ਤਰਲੋਚਨ ਸਿੰਘ ਉਹਨਾਂ ਨੂੰ ਪਾਰਟੀ ਵੱਲੋਂ ਬੀਸੀ ਵਿੰਗ ਦਾ ਪ੍ਰਧਾਨ ਬਣਾਇਆ ਗਿਆ ਗੁਰਜੰਟ ਸਿੰਘ ਅਤੇ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਵੱਲੋਂ ਉਹਨਾਂ ਉੱਤੇ ਆਪਣਾ ਵਿਸ਼ਵਾਸ ਜਤਾਇਆ ਉਹ ਖਰੇ ਉਤਰਣਗੇ ਅਤੇ ਪਾਰਟੀ ਦੇ ਕੰਮਾਂ ਨੂੰ ਤਨ ਮਾਨਨਾ ਕਰਨਗੇ ਅਤੇ 2027 ਦੀ ਚੋਣਾਂ ਵਿੱਚ ਲੋਕਾਂ ਕੋਲ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਬਾਦਲ ਦੀ ਨੀਤੀਆਂ ਹਨ ਉਸ ਨੂੰ ਘਰ ਘਰ ਪਹੁੰਚਾਉਣਗੇ ਉਹਨਾਂ ਨੇ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਅਤੇ ਹਰਵਿੰਦਰ ਸਿੰਘ ਢੀਨਸਾ ਅਤੇ ਕੁਲਵੰਤ ਸਿੰਘ ਮੰਨਣ ਹੁਣਾਂ ਦਾ ਧੰਨਵਾਦ ਵੀ ਕੀਤਾ ਜਿਨਾਂ ਨੇ ਪਾਰਟੀ ਹਾਈ ਕਮਾਂਡ ਨੂੰ ਇਹਨਾਂ ਬਾਰੇ ਜਾਣੂ ਕਰਾਇਆ ਅਤੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਵੀ ਧੰਨਵਾਦ ਕੀਤਾ ਜਿਨਾਂ ਨੇ ਉਹਨਾਂ ਨੂੰ ਵਾਰਡ ਪ੍ਰਧਾਨ ਅਤੇ ਬੀਸੀ ਵਿੰਗ ਦਾ ਪ੍ਰਧਾਨ ਬਣਾਇਆ ਉਹ ਪਾਰਟੀ ਦੀ ਸੇਵਾ ਲਈ ਦਿਨ ਰਾਤ ਇੱਕ ਕਰਨਗੇ ।

Views: 60

Comments & Discussions

Be the first to comment on this article!



Latest News

Number of Visitors - 185409