Thu, 30 Jul 2026
Post Details

ਮੇਅਰ ਵਨੀਤ ਧੀਰ ਦੀ ਮਾਤਾ ਆਸ਼ਾ ਧੀਰ ਦੀ ਰਸਮ ਕਿਰਿਆ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਲ ਹੋਕੇ ਸ਼ਰਧਾਂਜਲੀ ਭੇਟ ਕੀਤੀ ।

ਜਲੰਧਰ ਅੱਜ ਮਿਤੀ 6 ਜੁਲਾਈ (ਸੋਨੂੰ) : ਅੱਜ ਸ੍ਰੀ ਦੇਵੀ ਤਲਾਬ ਮੰਦਿਰ ਦੇ ਰਾਮ ਹਾਲ ਵਿੱਚ ਸ੍ਰੀਮਤੀ ਆਸ਼ਾ ਧੀਰ ਧਰਮ ਪਤਨੀ ਸਵਰਗੀ ਵਿਨੋਦ ਧੀਰ ਅਤੇ ਪੂਜਨੀਮਾਤਾ ਜੀ ਜਲੰਧਰ ਦੇ ਮੇਅਰ ਵਨੀਤ ਧੀਰ ਹੁਣਾਂ ਦੇ ਮਾਤਾ ਜੀ ਦੀ ਰਸਮ ਕਿਰਿਆ ਹੋਈ ਇਸ ਵਿੱਚ ਜਲੰਧਰ ਸ਼ਹਿਰ ਦੇ ਆਲੇ ਦੁਆਲੇ ਦੇ ਲੋਕ ਰਾਜਨੀਤਿਕ ਸਮਾਜਿਕ ਅਤੇ ਧਾਰਮਿਕ ਲੋਕਾਂ ਨੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਤੇ ਕੈਬਨਟ ਮੰਤਰੀ ਮਹਿੰਦਰ ਭਗਤ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਬਾਂਟੂ ਸਬਰਵਾਲ ਰੋਬਿਨ ਸਾਂਪਲਾ ਚੰਦਨ ਗਰੇਵਾਲ ਆਮ ਆਦਮੀ ਪਾਰਟੀ ਹਲਕਾ ਵਿਧਾਨ ਸਭਾ ਵੈਸਟ ਤੋਂ ਬਲਵੀਰ ਕੌਰ ਇੰਦਰਜੀਤ ਸਿੰਘ ਚਰਨਜੀਤ ਬਦਨ ਲੱਕੀ ਦਾਦਰਾ, ਹਰਪ੍ਰੀਤ ਸਿੰਘ ਵਾਲੀਆ, ਦਰਸ਼ਨ ਭਗਤ, ਅਛਨੀ ਅਗਰਵਾਲ, ਬਲਰਾਜ ਠਾਕੁਰ, ਜਸਲੀਨ ਸੇਠੀ,  ਸੰਦੇਸ਼ ਭਗਤ, ਰਾਜ ਕੁਮਾਰ ਰਾਜੂ,  ਹੈਪੀ ਥਾਪਰ,  ਸੁਨੀਲ ਕੁਮਾਰ ਕੌਂਸਲਰ , ਹਰਪ੍ਰੀਤ ਵਾਲੀਆ, ਸਤਪਾਲ ਗਿੱਲ, ਗੌਰਵ ਗੁਪਤਾ, ਵਿਨੋਦ, ਆਕਾਸ਼,ਹਰੀਸ਼, ਜੋਰਜ ਸਾਗਰ, ਰਾਜਵਿੰਦਰ ਕੌਰ ਥਿਆੜਾ, ਨਿਤਿਨ ਕੋਹਲੀ, ਸੀਨੀਅਰ ਡਿਪਟੀ ਮੇਅਰ ਬਲਬੀਰ ਬਿੱਟੂ, ਡਿਪਟੀ ਮੇਅਰ ਮਲਕੀਤ ਸੁਭਾਣਾ, ਸਾਬਕਾ ਕੌਂਸਲਰ ਅਤੇ ਧਰਮ ਪਤਨੀ ਮੇਅਰ ਸਵੇਤਾ ਧੀ,  ਸ਼ੈਲੀ ਖੰਨਾ, ਕੁਨਾਲ ਸ਼ਰਮਾ, ਜੋਗਿੰਦਰ ਪਾਲ ਸ਼ਰਮਾ, ਹਰਪਾਲ ਚੱਡਾ, ਨਿਸ਼ਾਂਤ ਧੀਰ,ਪ੍ਰਿਆਸ ਧੀਰ,ਵਿਕਾਸ ਦੂਆ, ਮਿਹਰਬਾਨ ਸਿੰਘ,ਅਸ਼ੋਕ ਸਰੀਨ ਹਿਕੀ, ਅਤੇ ਹਜ਼ਾਰਾਂ ਦੀ ਤਾਦਾਦ ਜਲੰਧਰ ਦੇ ਪਨਵੰਤੇ ਸੱਜਣਾ ਨੇ ਰਸਮ ਕਿਰਿਆ ਤੇ ਪਹੁੰਚੇ ਕੇ ਸ਼ਰਧਾਂਜਲੀ ਭੇਂਟ ਕੀਤੀ ।

Comments

No comments yet.



Latest News

Number of Visitors - 186621