Tue, 28 Jul 2026
Post Details

ਨਗਰ ਨਿਗਮ ਜਲੰਧਰ ਵਿਖੇ ਮੁਲਾਜਮ ਆਪਣੇ ਫੋਨਾਂ ਦੀ ਟੂ-ਟੂ ਦੀ ਕਰ ਰਹਿ ਇੰਤਜ਼ਾਰ, ਨਹੀਂ ਮਿਲਿਆਂ ਅੱਜੇ ਤੱਕ ਉਹਨਾਂ ਨੂੰ ਤਨਖਾਵਾਂ ।

ਜਿੱਥੇ ਪੰਜਾਬ ਦੀਆਂ ਮਹਿਲਾਵਾਂ ਉਹਨਾਂ ਦੇ ਖਾਤੇ ਵਿੱਚ ਪੈਸੇ ਆਉਣ ਦੀ ਟੂ-ਟੂ ਤੇ ਖੁਸ਼ ਨਜ਼ਰ ਰਹੀ ਹੈ, । ਪਰ ਹੁਣ ਤੱਕ ਨਹੀਂ ਮਿਲੀਆਂ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਤਨਖਾਵਾਂ ।

ਜਲੰਧਰ ਅੱਜ ਮਿਤੀ 8 ਜੁਲਾਈ (ਸੋਨੂੰ) : ਜਿੱਥੇ ਪੰਜਾਬ ਸਰਕਾਰ ਮਾਤਾ ਭੈਣਾਂ ਸਤਿਕਾਰਯੋਗਨਾ ਤਹਿਤ ਉਹਨਾਂ ਦੇ ਖਾਤਿਆਂ ਵਿੱਚ ਪੈਸੇ ਆ ਰਹੇ ਹਨ ਨਾਲ ਹੀ ਨਗਰ ਨਿਗਮ ਜਲੰਧਰ ਵਿਖੇ ਮੁਲਾਜਮ ਆਪਣੇ ਫੋਨਾਂ ਦੀ ਟੂ-ਟੂ ਨੂੰ ਦੇਖ ਰਹੇ ਹਨ 7 ਜੁਲਾਈ ਹੋ ਗਈ ਹੈ ਪਰ ਉਹਨਾਂ ਦੀ ਤਨਖਾਹ ਹਾਲੇ ਤੱਕ ਨਹੀਂ ਆਈ ਜਿਹੜੇ ਮੁਲਾਜ਼ਮ ਨਗਰ ਨਿਗਮ ਵਿੱਚ ਕੰਮ ਕਰ ਰਹੇ ਨੇ ਸੂਤਰਾਂ ਮੁਤਾਬਿਕ ਕਿਹਾ ਹੈ ਕਿ ਇਹ ਸਰਕਾਰ ਵਿੱਚ ਉਹਨਾਂ ਦੀ ਤਨਖਾਹ ਲੇਟ ਹੁੰਦੀ ਹੈ ਨਹੀਂ ਤਾਂ ਅਕਾਲੀ ਕਾਂਗਰਸ ਸੀ ਵੇਲੇ ਤਨਖਾਹ ਉਹਨਾਂ ਦੀ ਪਹਿਲੀ ਤਰੀਕ ਨੂੰ ਪੈ ਜਾਂਦੀ ਸੀ ਕਈਆਂ ਮੁਲਾਜ਼ਮਾਂ ਦੇ ਹੋਮ ਲੋਨ ਵਹੀਕਲ ਲੋਨ ਐਜੂਕੇਸ਼ਨ ਲੋਨ ਲੇ ਹੋਏ ਹਨ ਮੁਲਾਜ਼ਮਾਂ ਨੂੰ ਹਰ ਮਹੀਨੇ ਪਨੈਲਟੀ ਪੈ ਜਾਂਦੀ ਹੈ ਹੁਣ ਕਹੀਏ ਗੱਲ ਕਰੀਏ ਤਾਂ ਜਿੱਥੇ ਸਰਕਾਰ ਇਹਨਾਂ ਵੱਲ ਵੀ ਧਿਆਨ ਦੇਵੇ ਮੁਲਾਜ਼ਮਾਂ ਨੇ ਦੱਸਿਆ ਕਿ ਨਾ ਤੈਨੂੰ ਡੀਏ ਨਾ ਹੀ ਮੰਗਾਈ ਭੱਤਾ ਮਿਲ ਰਿਹਾ ਹੈ ਇਹ ਕਿਸ ਨੂੰ ਆਪ ਜੇ ਜਾ ਕੇ ਫਾਰਮ ਭਰਨ ਜਿਹੜੇ ਇਹਨਾਂ ਦੇ ਖਾਤਿਆਂ ਵਿੱਚ ਵੀ ਪੈਸੇ ਆਵਣ ਪਰ ਜੋ ਮੈਂ ਕਿਵੇਂ ਚ ਲੱਗੀਆਂ ਲੇਡੀਸ ਉਹਨਾਂ ਨੂੰ ਇਸ ਯੋਜਨਾ ਵਿੱਚੋਂ ਬਾਹਰ ਰੱਖਿਆ ਹੈ ਹੁਣ ਗੱਲ ਕਰੀਏ ਤਾਂ ਵੱਡੇ ਅਧਿਕਾਰੀ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਪਰ ਨੀਚੇ ਇਸਤਰ ਦੇ ਗੱਲ ਕਰੀਏ ਤਾਂ ਚਪੜਾਸੀ ਸੇਵਾਦਾਰ ਜਾਂ ਹੋਰ ਵੀ ਮੁਲਾਜ਼ਮ ਉਹਨਾਂ ਨੂੰ ਫਰਕ ਪੈਂਦਾ ਹੈ ਹੁਣ ਕਾਂਗਰਸੀ ਕੌਂਸਲਰ ਵੱਲੋਂ ਇੱਕ ਸੂਤਰ ਨੇ ਦੱਸਿਆ ਕਿ ਨਹੀਂ ਤਾਂ ਉਹਨਾਂ ਦੀ ਤਨਖਾਹ ਪਹਿਲੀ ਤਰੀਕ ਨੂੰ ਅਕਾਲੀ ਭਾਜਪਾ ਜਾਂ ਫਿਰ ਕਾਂਗਰਸ ਦੀ ਸਰਕਾਰ ਹੋਵੇ ਉਦੋਂ ਪੈ ਜਾਂਦੀ ਸੀ ਹੁਣ ਤਾਂ ਅੱਠ ਅੱਠ ਦਸ ਦਿਨ ਲੱਗ ਜਾਂਦੇ ਨੇ ਚਲੋ ਕੌਂਸਲਰਾਂ ਦੀ ਗੱਲ ਛੱਡੋ ਪਰ ਮੁਲਾਜ਼ਮਾਂ ਦੇ ਹੱਕਾਂ ਵਾਸਤੇ ਉਹ ਕਿਸ ਨੂੰ ਕਹਿਣ ਅਧਿਕਾਰੀ ਕੋਈ ਨਾ ਕੋਈ ਬਹਾਨਾ ਲਗਾ ਕੇ ਦੇ ਅੱਗੇ ਪਿੱਛੇ ਕਰਦੇ ਰਹਿੰਦੇ ਹਨ ਪਰ ਜਿਨਾਂ ਦੀਆਂ ਕਿਸਤਾਂ ਚਲਦੀਆਂ ਨੇ ਬੈਂਕਾਂ ਤੋਂ ਉਹ ਉਹਨਾਂ ਨੂੰ ਕੀ ਕਹਿਣ ਕਈਆਂ ਨੇ ਤਾਂ ਪ੍ਰਾਈਵੇਟ ਪੈਸੇ ਵੀ ਫੜੇ ਹੋਏ ਹਨ ਮੁਲਾਜ਼ਮਾਂ ਨੇ ਕਿਉਂਕਿ ਘਰਾਂ ਵਿੱਚ ਕਿਸੇ ਤਰ੍ਹਾਂ ਦੀ ਤੰਗੀ ਵੰਗੀ ਆ ਜਾਂਦੀ ਹੈ ਲੋਕਾਂ ਨੂੰ ਜਾਂ ਫਿਰ ਮੁਲਾਜ਼ਮਾਂ ਨੂੰ ਬਾਹਰੋਂ ਪੈਸੇ ਵੀ ਫੜਨੇ ਪੈ ਜਾਂਦੇ ਨੇ ਚਲੋ ਹੁਣ ਮੁਲਾਜ਼ਮਾਂ ਦੀ ਬਾਂਹ ਕੌਣ ਫੜੇ ਕੀ ਹੁਣ ਸੱਤ ਤਰੀਕ ਹੋ ਗਈ ਹੈ ਜਿਹੜੀ ਤਨਖਾਹ ਹਾਲੇ ਤੱਕ ਨਹੀਂ ਆਈ ਹੁਣ ਪਤਾ ਨਹੀਂ ਇੱਕ ਦਿਨ ਜਾਂ ਦੋ ਦਿਨ ਜਾਂ ਤਿੰਨ ਦਿਨ ਲੱਗ ਜਾਣਗੇ ਛੋਟਾ ਮੁਲਾਜ਼ਮ ਤਾਂ ਕਹਿਣ ਨੂੰ ਸਰਕਾਰੀ ਹੈ ਪਰ ਉਹਦੇ ਖਾਤੇ ਵਿੱਚ ਤਨਖਾਹ ਆਵੇਗੀ ਤਾਂ ਤਾਹੀ ਆਪਣੇ ਘਰ ਜਾ ਗੁਜਰ ਬਸਰ ਕਰ ਸਕਦਾ ਹੈ ਜਿਹੜੇ ਤਨਖਾਵਾਂ ਬਣਾਉਂਦੇ ਨੇ ਹੋਣਾ ਚਾਹੀਦਾ ਹੈ ਕੀ 26 27 ਤਰੀਕ ਤੋਂ ਉਹ ਤਨਖਾਵਾਂ ਲਈ ਹੱਥ ਪੈਰ ਮਾਰਨ ਜਿਸ ਨਾਲ ਕੀ ਮੁਲਾਜ਼ਮਾਂ ਦੇ ਖਾਤਿਆਂ ਵਿੱਚ ਪੈਸੇ ਪੈ ਜਾਣ ਅਤੇ ਆਪਣਾ ਗੁਜਰ ਬਸਰ ਕਰਨ ਅਤੇ ਜਿਨਾਂ ਦੀਆਂ ਜੋ ਲੱਗਦੀਆਂ ਕਿਸਤਾਂ ਨੇ ਬੈਂਕਾਂ ਵਿੱਚੋਂ ਲੋਣ ਲਏ ਹਨ ਉਹ ਉਹਨਾਂ ਨੂੰ ਹਰਜਾਨਾ ਨਾ ਦੇਣਾ ਪਵੇ ।

Views: 76

Comments & Discussions

Be the first to comment on this article!



Latest News

Number of Visitors - 185409