Tue, 28 Jul 2026
Post Details

ਡਾਕਟਰ ਜਸਲੀਨ ਸੇਠੀ ਨੇ ਨਵੀਂ ਬਣੀ ਜਲੰਧਰ ਮਹਿਲਾ ਕਾਂਗਰਸ ਦੀ ਪ੍ਰਧਾਨ ਅਨੁਰਾਧਾ ਨੂੰ ਦੇ ਘਰ ਜਾ ਕੇ ਦਿੱਤੀਆਂ ਵਧਾਈਆਂ ।

ਜਲੰਧਰ ਅੱਜ ਮਿਤੀ 8 ਜੁਲਾਈ (ਸੋਨੂੰ) : ਜਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਬਣੀ ਅਨੁਰਾਧਾ ਦੇ ਘਰ ਜਾ ਕੇ ਦਿੱਤੀਆਂ ਵਧਾਈਆਂ,  ਉਹਨਾਂ ਦਾ ਮੂੰਹ ਮਿੱਠਾ ਕਰਾਇਆ । ਇਸ ਮੌਕੇ ਤੇ ਜਿਲਾ ਕਾਂਗਰਸ ਯੂਥ ਪ੍ਰਧਾਨ ਅੰਗਦ ਦੱਤਾ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਇਸ ਮੌਕੇ ਤੇ ਹਾਜ਼ਰ ਸਨ ਅਨੁਰਾਧਾ ਨੇ ਕਿਹਾ ਕਿ ਮਹਿਲਾ ਕਾਂਗਰਸ ਸ਼ਹਿਰੀ ਦਾ ਪ੍ਰਧਾਨ ਬਣਾਇਆ ਹੈ ਪਾਰਟੀ ਹਾਈ ਕਮਾਂਡ ਨੇ ਉਹਨਾਂ ਉੱਤੇ ਵਿਸ਼ਵਾਸ ਜਤਾਇਆ ਉਹ ਪੂਰਨ ਤੌਰ ਤੇ ਖਰ ਉਤਰਨਗੀ ਅਤੇ ਦਿਨ ਰਾਤ ਇੱਕ ਕਰਕੇ ਮਿਹਨਤ ਕਰਨਗੇ ਪਾਰਟੀ ਦੇ ਕੰਮਾਂ ਲਈ 2027 ਦੀ ਚੋਣਾਂ ਨੂੰ ਦੇਖਦੇ ਹੋਏ ਉਹ ਘਰ ਘਰ ਜਾ ਕੇ ਲੋਕਾਂ ਨੂੰ ਕਾਂਗਰਸ ਪਾਰਟੀ ਦੀ ਨੀਤੀਆਂ ਅਤੇ ਯੋਜਨਾ ਬਾਰੇ ਲੋਕਾਂ ਨੂੰ ਜਾਣੂ ਕਰਾਉਣਗੇ ਅਤੇ ਕਾਂਗਰਸ ਪਾਰਟੀ ਦੇ ਹੱਕ ਜੇ ਅਤੇ ਲੋਕਾਂ ਦੇ ਹੱਕਾਂ ਵਾਸਤੇ ਅਤੇ ਜਿਲ੍ੇ ਦੇ ਜਲੰਧਰ ਸ਼ਹਿਰ ਦੇ ਨਗਰ ਨਿਗਮ ਦੇ 85 ਵਾਰਡਾਂ ਵਿੱਚ ਮਹਿਲਾ ਕਾਂਗਰਸ ਦੀ ਟੀਮਾਂ ਬਣਾਉਣਗੇ ਅਤੇ ਕਾਂਗਰਸ ਪਾਰਟੀ ਦੇ ਜਿੱਥੇ ਹੋਏ ਆਦੇਸ਼ਾਂ ਨੂੰ ਉਹ ਪੂਰਾ ਕਰਨਗੇ ਨਾਲ ਹੀ ਕੌਂਸਲਰ ਡਾਕਟਰ ਜਸਲੀਨ ਸੇਠੀ ਦਾ ਵੀ ਧੰਨਵਾਦ ਕੀਤਾ ਕਿਉਂਕਿ ਉਹ ਵੀ ਕਈ ਸਾਲ ਜਿਲੇ ਦੇ ਪ੍ਰਧਾਨ ਰਹੇ ਨੇ ਮਹਿਲਾ ਕਾਂਗਰਸ ਦੇ ਉਹਨਾਂ ਕੋਲ ਫੀਡਬੈਕ ਲੈ ਕੇ ਉਹ ਆਪਣੇ ਕਾਂਗਰਸੀ ਵਰਕਰਾਂ ਅਤੇ ਸਮਰਥਕਾਂ ਨਾਲ ਤਾਲਮੇਲ ਰੱਖ ਕੇ ਜਿਲੇ ਵਿੱਚ ਆਪਣੀ ਟੀਮ ਨੂੰ ਨਵੀਂ ਬਣਾਉਣਗੇ ਜੋ ਕਿ 2027 ਵਿੱਚ ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਮਹਿਲਾ ਕਾਂਗਰਸ ਪਾਰਟੀ ਦਾ ਝੰਡਾ ਮਹਿਲਾਵਾਂ ਉੱਚਾ ਕਰ ਸਕਣ ਇਸ ਮੌਕੇ ਤੇ ਉਹਨਾਂ ਦੇ ਨਾਲ ਯੂਥ ਪ੍ਰਧਾਨ ਅੰਗਦ ਦੱਤਾ ਨੇ ਵੀ ਉਹਨਾਂ ਨੂੰ ਵਧਾਈਆਂ ਦਿੱਤੀਆਂ ਅਤੇ ਜਿਲੇ ਵਿੱਚ ਨਵੀਂ ਟੀਮ ਬਣਾਉਣ ਲਈ ਫੀਡਬੈਕ ਵੀ ਦੇਣਗੇ ।

Views: 55

Comments & Discussions

Be the first to comment on this article!



Latest News

Number of Visitors - 185409