Tue, 28 Jul 2026
Post Details

ਰਤਨ ਨਗਰ ਵਿਖੇ ਵਾਟਰ ਸਪਲਾਈ ਦੀ ਲਿਕੇਜ ਹੋ ਰਹੀ ਸੀ, ਆਸ਼ਾ ਸਮਰਾਏ ਨੇ ਮੌਕੇ ਵਿੱਚ ਜਾ ਕੇ ਕਿਹਾ ਜਲਦੀ ਕਰਵਾ ਦਿੱਤੀ ਜਾਵੇਗੀ ।

ਜਲੰਧਰ ਅੱਜ ਮਿਤੀ 11 ਜੁਲਾਈ (ਸੋਨੂੰ) : ਵਾਰਡ ਨੰਬਰ 61 ਵਾਰਡ ਇੰਚਾਰਜ ਸ੍ਰੀਮਤੀ ਆਸ਼ਾ ਸਮਰਾਏ ਆਪਣੇ ਵਾਰਡ ਦੇ ਰਤਨ ਨਗਰ ਵਿਖੇ ਵਾਟਰ ਸਪਲਾਈ ਦੀ ਲਿਕੇਜ ਹੋ ਰਹੀ ਸੀ ਕਈ ਦਿਨਾਂ ਤੋਂ ਲੋਕ ਉਹਨਾਂ ਕੋਲ ਆ ਰਹੇ ਸਨ ਕਿ ਪਾਣੀ ਦੀ ਸਮੱਸਿਆ ਆ ਰਹੀ ਹੈ ਜਿਸ ਨਾਲ ਕੀ ਵਾਟਰ ਸਪਲਾਈ ਜਿਹੜੀ ਪਾਈਪ ਟੁੱਟ ਗਈ ਸੀ ਜਿਸ ਨਾਲ ਕੀ ਰਤਨ ਨਗਰ ਵਿਖੇ ਪਾਣੀ ਨਹੀਂ ਆ ਰਿਹਾ ਸੀ ਉਸ ਦੀ ਲਿਕਜ ਨੂੰ ਠੀਕ ਕਰਾਉਂਦੇ ਹੋਏ ਰਤਨ ਨਗਰ ਵਾਸੀ ਅਤੇ ਵਾਰਡ ਇੰਚਾਰਜ ਆਸ਼ਾ ਸਮਰਾਏ ਅਤੇ ਨਾਲ ਉਹਨਾਂ ਦੇ ਨਗਰ ਨਿਗਮ ਦੀ ਟੀਮ ਅਤੇ ਰਤਨ ਨਗਰ ਵਾਸੀ ਮੌਕੇ ਤੇ ਹਾਜ਼ਰ ਸਨ ਆਸ਼ਾ ਸਮਰਾਏ ਨੇ ਕਿਹਾ ਕਿ ਅੱਜ ਸ਼ਾਮ ਤੱਕ ਜਿਹੜੀ ਵਾਟਰ ਸਪਲਾਈ ਦੀ ਪਾਣੀ ਵਾਲੀ ਪਾਈਪ ਰਿਪੇਅਰ ਕਰ ਦਿੱਤੀ ਜਾਵੇਗੀ ਅਤੇ ਰਤਨ ਨਗਰ ਵਾਸੀਆਂ ਨੂੰ ਪਾਣੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ ਜੋ ਕੁਝ ਨਾ ਤੋਂ ਪਾਈਪ ਟੁੱਟਣ ਨਾਲ ਨਹੀਂ ਆ ਰਿਹਾ ਸੀ ਘਰਾਂ ਵਿੱਚ ਪਾਣੀ ।

Views: 50

Comments & Discussions

Be the first to comment on this article!



Latest News

Number of Visitors - 185409