ਬਰਨਾਲੇ ਵਿਖੇ ਸਫਾਈ ਸੇਵਕਾਂ ਉੱਤੇ ਲਾਠੀ ਚਾਰਜ ਦੀ ਕੜੇ ਸ਼ਬਦਾਂ ਵਿੱਚ ਨਿਦਾ ਕੀਤੀ ।
ਜਲੰਧਰ ਅੱਜ ਮਿਤੀ 16 ਜੁਲਾਈ (ਸੋਨੂੰ) : ਹਲਕਾ ਉਤਰੀ ਮਕਸੂਦਾਂ ਸਰਕਲ ਜਥੇਦਾਰ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਮਿਲੇ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਨਾਲ ਕੀਤੀ ਮੁਲਾਕਾਤ ਜੋ ਕਿ ਪੰਜਾਬ ਚ ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨੇ ਰਹਿ ਗਏ ਨੇ ਉਸ ਸਬੰਧ ਵਿੱਚ ਕੀਤੀ ਗਈ ਮੁਲਾਕਾਤ ਪੰਜਾਬ ਅਤੇ ਜਲੰਧਰ ਦੀ ਰਾਜਨੀਤੀ ਕੀਤੀ ਗਈ ਚਰਚਾ ਕਰਤਾਰ ਸਿੰਘ ਗਿੱਲ ਬਿੱਲਾ ਠੇਕੇਦਾਰ ਨੇ ਆਖਿਆ ਕਿ ਪੰਜਾਬ ਵੀ ਜਨਤਾ ਸਰਕਾਰ ਕੋ ਅੱਕ ਗਈ ਹੈ ਜਲਦ ਹੀ ਉਹ ਚਾਹੁੰਦੀ ਹੈ ਬਦਲਾਵ ਪੰਜਾਬ ਦੀ ਜਨਤਾ ਪੰਜਾਬ ਚ ਮੁੜ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਨੇ ਪੰਜਾਬ ਵਿੱਚ ਵੇਖਣਾ ਚਾਹੁੰਦੀ ਹੈ ਚਾਹੇ ਜਨਤਾ ਹੋਵੇ ਚਾਹੇ ਮੁਲਾਜ਼ਮ ਤਪਕਾ ਉਹ ਚਾਹੁੰਦਾ ਹੈ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣੀ ਦਿਹਾਤ ਖੇਤਰ ਵਿੱਚ ਤਾਂ ਲੋਕ ਪੱਬਾ ਭਾਰ ਬੈਠੇ ਨੇ ਜਦੋਂ ਚੋਣਾਂ ਆਉਣ ਤੇ ਮੌਜੂਦਾ ਸਰਕਾਰ ਨੂੰ ਮੂੰਹ ਤੋੜ ਜਵਾਬ ।





Comments & Discussions
Be the first to comment on this article!