ਬਰਨਾਲੇ ਵਿਖੇ ਸਫਾਈ ਸੇਵਕਾਂ ਉੱਤੇ ਲਾਠੀ ਚਾਰਜ ਦੀ ਕੜੇ ਸ਼ਬਦਾਂ ਵਿੱਚ ਨਿਦਾ ਕੀਤੀ ।
ਜਲੰਧਰ ਅੱਜ ਮਿਤੀ 19 ਜੁਲਾਈ (ਸੋਨੂੰ) : ਭਾਜਪਾ ਸੀਨੀਅਰ ਆਗੂ ਦਿਹਾਤੀ ਪ੍ਰਧਾਨ ਬਣਾਏ ਗਏ ਸਰਦਾਰ ਜਗਬੀਰ ਸਿੰਘ ਬਰਾੜ ਉਹਨਾਂ ਦਾ ਅੱਜ ਭਾਜਪਾ ਨੇਤਾਵਾਂ ਅਤੇ ਵਰਕਰਾਂ ਵੱਲੋਂ ਕੀਤਾ ਗਿਆ ਸਨਮਾਨਿਤ ਉਹਨਾਂ ਦੇ ਨਿਵਾਸ ਸਥਾਨ ਉੱਤੇ ਨਕੋਦਰ ਸ਼ਾਹਕੋਟ ਫਲੋਰ ਆਦਮਪੁਰ ਅਤੇ ਵੱਖ ਵੱਖ ਦਿਹਾਤ ਖੇਤਰਾਂ ਵਿੱਚੋਂ ਭਾਜਪਾ ਵਰਕਰ ਪਹੁੰਚੇ ਸਰਦਾਰ ਜਗਬੀਰ ਸਿੰਘ ਬਰਾੜ ਹੋਣਾਂ ਦੇ ਨਿਵਾਸ ਸਥਾਨ ਤੇ ਮੰਡਲ ਪ੍ਰਧਾਨ ਬੂਥ ਲੈਵਲ ਤੋਂ ਲੈ ਕੇ ਉਤਸਾਹ ਦੇਖਣ ਨੂੰ ਮਿਲਿਆ ਨਵੇਂ ਪ੍ਰਧਾਨ ਦੇ ਬਣੇ ਸਰਦਾਰ ਜਗਬੀਰ ਸਿੰਘ ਬਰਾੜ ਜਿਹੜੇ ਬਣੇ ਨਵੇਂ ਪ੍ਰਧਾਨ ਫੁੱਲਾਂ ਦੇ ਗੁਲਦਸਤਾ ਦੇ ਕੇ ਅਤੇ ਫੁੱਲ ਮਾਲਾ ਪਾ ਕੇ ਕੀਤਾ ਗਿਆ ਸਨਮਾਨਿਤ ਕੀਤਾ ਗਿਆ ਮੰਡਲ ਪ੍ਰਧਾਨ ਮੱਲਨ ਮਨੀਸ਼ਾ ਜੈਨ ਕੌਂਸਲਰ ਸਰਤਾਜ ਅਰਵਿੰਦ ਭੱਟੀ ਜਸ ਜੋਹਲ ਨਰੇਸ਼ ਵਾਲੀਆ ਮਨਦੀਪ ਬਖਸ਼ੀ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਅੱਜ ਸਰਦਾਰ ਜਗਬੀਰ ਸਿੰਘ ਬਰਾੜ ਨੂੰ ਦਿਹਾਤੀ ਪ੍ਰਧਾਨ ਭਾਜਪਾ ਦਾ ਬਣਨ ਤੇ ਕੀਤਾ ਗਿਆ ਸਨਮਾਨਿਤ ਅਤੇ ਸਵਾਗਤ |





Comments & Discussions
Be the first to comment on this article!