Tue, 28 Jul 2026
Post Details

ਨਗਰ ਨਿਗਮ ਵਲੋਂ ਠੇਕੇਦਾਰਾਂ ਨੂੰ ਬਕਾਇਆ ਪੇਮੈਂਟ ਮਿਲਣ ਦੇ ਮੁੱਦੇ ਨੂੰ ਸ਼ਹਿਰ ਦੇ ਕਿਸੀ ਹੋਟਲ ਮੀਟਿੰਗ ਦੀ ਖ਼ਬਰ ।


ਜਲੰਧਰ ਅੱਜ ਮਿਤੀ 19 ਜੁਲਾਈ (ਸੋਨੂੰ) : ਨਗਰ ਨਿਗਮ ਜਲੰਧਰ ਵੱਲੋਂ ਪਿਛਲੇ ਸੱਤ ਅੱਠ ਮਹੀਨਿਆਂ ਤੋਂ ਠੇਕੇਦਾਰਾਂ ਦੀ ਨਹੀਂ ਕੀਤੀ ਗਈ ਪੇਮੈਂਟ ਜਿਸ ਕਾਰਨ ਸੂਤਰਾਂ ਮੁਤਾਬਿਕ ਕੁਝ ਠੇਕੇਦਾਰਾਂ ਨੇ ਇੱਕ ਨਿੱਜੀ ਹੋਟਲ ਵਿੱਚ ਮੀਟਿੰਗ ਹੋਈ ਜਿਸ ਵਿੱਚ ਸੂਤਰਾਂ ਮੁਤਾਬਿਕ ਇਹ ਠੇਕੇਦਾਰ ਪੇਮੈਂਟ ਨਾ ਹੋਣ ਕਾਰਨ ਕਿਸੇ ਵੇਲੇ ਵੀ ਕੰਮ ਬੰਦ ਕਰ ਸਕਦੇ ਹਨ ਕਿਉਂਕਿ ਠੇਕੇਦਾਰਾਂ ਨੇ ਅੱਗੇ ਵੀ ਲੇਬਰ ਨੂੰ ਅਤੇ ਜਿਨਾਂ ਕੋਲ ਮਾਲ ਚੱਕਦੇ ਨੇ ਉਹਨਾਂ ਕੋਲ ਗਾਂ ਵੀ ਪੇਮਟਾ ਕਰਨੀਆਂ ਹੁੰਦੀਆਂ ਹਨ ਠੇਕੇਦਾਰਾਂ ਵਿੱਚ ਰੋਸ਼ ਵੀ ਸੀ ਕੀ ਕੁਝ ਖਾਸ ਠੇਕੇਦਾਰਾਂ ਦੀਆਂ ਪੇਮਟਾਂ ਹੋ ਰਹੀਆਂ ਹਨ ਪਰ ਕੁਝ ਠੇਕੇਦਾਰ ਰੋ ਰਹੇ ਸਨ ਕਿ ਉਹਨਾਂ ਨੇ ਮਾਰਕੀਟ ਤੋਂ ਪੈਸਾ ਵੀ ਚੱਕਿਆ ਹੋਇਆ ਹੈ ਪਰ ਨਗਰ ਨਿਗਮ ਜਲੰਧਰ ਉਹਨਾਂ ਦੀਆਂ ਜਿਹੜੀਆਂ ਪੇਮੈਂਟਾਂ ਨਹੀਂ ਹੋ ਰਹੀਆਂ ਕਈਆਂ ਨੇ ਤਾਂ ਪੈਟਰੋਲ ਪੰਪ ਵਾਲਿਆਂ ਦੇ ਵੀ ਪੈਸੇ ਦੇਣੇ ਹਨ ਜਿਨਾਂ ਦੀਆਂ ਗੱਡੀਆਂ ਚੱਲਦੀਆਂ ਹਨ ਨਗਰ ਨਿਗਮ ਦੇ ਵਿਕਾਸ ਕੰਮਾਂ ਨੂੰ ਲੈ ਕੇ ਜੇਕਰ ਯੋਗ ਹੈ ਕੀ ਸੋਮਵਾਰ ਕੁਝ ਠੇਕੇਦਾਰ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਨੂੰ ਮਿਲਣਗੇ ਅਤੇ ਆਪਣੀ ਪੇਮਟਾਂ ਬਾਰੇ ਗੱਲਬਾਤ ਕਰਨਗੇ ਨਹੀਂ ਤਾਂ ਅਗਲੇ ਹਫਤੇ ਜੋ ਕਿ ਚੜ ਰਿਹਾ ਹੈ ਕਿਸੇ ਵੇਲੇ ਵੀ ਠੇਕੇਦਾਰ ਕੰਮ ਬੰਦ ਕਰ ਸਕਦੇ ਹਨ ਕਿਉਂਕਿ ਸੋਮਵਾਰ ਨੂੰ ਮੇਅਰ ਨੂੰ ਅਤੇ ਕਮਿਸ਼ਨਰ ਨੂੰ ਮਿਲਣ ਤੋਂ ਬਾਅਦ ਅਗਲੀ ਰਣਨੀਤੀ ਤੈ ਕਰਨਗੇ ਠੇਕੇਦਾਰ ਕਿਉਂਕਿ ਬੁੱਧਵਾਰ ਜਾਂ ਵੀਰਵਾਰ ਨੂੰ ਠੇਕੇਦਾਰਾਂ ਵੱਲੋਂ ਕੰਮ ਬੰਦ ਕਰ ਦਿੱਤਾ ਜਾਵੇਗਾ ਕਿਉਂਕਿ ਪੇਮਟਾਂ ਨਗਰ ਨਿਗਮ ਨੂੰ ਕਰਨੇ ਹੀ ਰਿਹਾ ਉਹਨਾਂ ਕੋਲ ਲੇਬਰ ਅਤੇ ਲੈਣਦਾਰ ਉਹਨਾਂ ਦੀ ਜਾਨ ਖਾ ਰਹੇ ਨੇ ਕਿ ਪੇਮੈਂਟ ਕਰੋ ਜਿਸ ਕਾਰਨ ਠੇਕੇਦਾਰਾਂ ਵੱਲੋਂ ਇਹ ਗੁਪਤ ਮੀਟਿੰਗ ਕਿਸੇ ਹੋਟਲ ਵਿੱਚ ਕੀਤੀ ਗਈ ਜਿੱਥੇ ਚਾਹ ਪਕੌੜਾ ਵੀ ਚਲਿਆ ਹੁਣ ਦੇਖਣਾ ਹੋਵੇਗਾ ਕਿ ਨਗਰ ਨਿਗਮ ਇ ਨਗਰ ਨਿਗਮ ਵਿੱਚ ਠੇਕੇਦਾਰੀ ਕਰਦੇ ਹੋਏ ਪਰ ਪਿਛਲੇ ਅੱਠ ਨੌ ਮਹੀਨਿਆਂ ਤੋਂ ਇਹਨਾਂ ਦੀ ਪੇਮੈਂਟ ਨਹੀਂ ਹੋ ਰਹੀ ਹਨਾਂ ਅੱਠ ਮਹੀਨਿਆਂ ਤੋਂ ਠੇਕੇਦਾਰ ਰਕਮ ਜੋ ਕਿ ਪੇਮੈਂਟ ਨਹੀਂ ਹੋ ਰਹੀ ਆਨਾਕਾਨੀ ਕਰ ਰਿਹਾ ਹੁਣ ਕਿਦੋਂ ਪੇਮੈਂਟ ਕਰੇਗਾ ਠੇਕੇਦਾਰਾਂ ਵੱਲੋਂ ਰੋਸ਼ ਵਿਅਕਤ ਕੀਤਾ ਜਾ ਰਿਹਾ ਸੀ ਇੰਨੇ ਸਾਲ ਹੋ ਗਏ ਇਹਨਾਂ ਨੂੰ ।

Views: 81

Comments & Discussions

Be the first to comment on this article!



Latest News

Number of Visitors - 185409