Thu, 04 Jun 2026
Post Details

ਪਿੰਡ ਨੱਤਾਂ (ਜਲੰਧਰ) ਵਿਖੇ ਸਲਾਨਾ ਛਿੰਝ ਮੇਲਾ ਅਤੇ ਕੁਸ਼ਤੀਆਂ ਦਾ ਮਹਾਦੰਗਲ ਕਰਵਾਇਆ ਗਿਆ |

ਪਿੰਡ ਨੱਤਾਂ (ਜਲੰਧਰ) ਵਿਖੇ ਸਲਾਨਾ ਛਿੰਝ ਮੇਲਾ ਅਤੇ ਕੁਸ਼ਤੀਆਂ ਦਾ ਮਹਾਦੰਗਲ ਕਰਵਾਇਆ ਗਿਆ | ਇਸ ਮੌਕੇ ਵਿਸ਼ੇਸ ਤੋਰ ਤੇ ਪਹੁੰਚੇ  ਡਾ. ਨਵਜੋਤ ਸਿੰਘ ਦਾਹੀਆ  (ਹਲਕਾ ਇੰਚਾਰਜ ਨਕੋਦਰ) | ਡਾ. ਨਵਜੋਤ ਸਿੰਘ ਦਾਹੀਆ ਨੇ ਇਲਾਕਾ ਨਿਵਾਸੀਆਂ ਨੂੰ ਇਸ ਮੇਲੇ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ | ਇਸ ਮੌਕੇ ਕਮੇਟੀ ਵਲੋਂ ਡਾ. ਨਵਜੋਤ ਸਿੰਘ ਦਾਹੀਆ ਦਾ ਵਿਸ਼ੇਸ ਤੋਰ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਦੀਪ ਸਿੰਘ ਦੀਪਾ ਥੱਮਣਵਾਲ (ਚੇਅਰਮੈਨ ਮਾਰਕੀਟ ਕਮੇਟੀ, ਬਿਲਗਾ), ਸਰਦਾਰ ਚਰਨ ਸਿੰਘ ਰਾਜੋਵਾਲ (ਚੇਅਰਮੈਨ ਮਾਰਕੀਟ ਕਮੇਟੀ, ਨੂਰਮਹਿਲ) ਅਤੇ  ਧਰਮਪਾਲ ਸਰਪੰਚ ਕੰਦੋਲਾ ਕਲਾਂ ਵਿਸ਼ੇਸ ਤੋਰ ਤੇ ਨਾਲ ਮੌਜੂਦ ਸਨ |

Views: 21

Comments & Discussions

Be the first to comment on this article!



Latest News

Number of Visitors - 164669