Tue, 28 Jul 2026
Post Details

ਸੀਨੀਅਰ ਕਾਂਗਰਸੀ ਮਹਿਲਾ ਆਗੂ ਆਸ਼ਾ ਕਡਲ ਨੇ ਕਿਹਾ ਕਿ ਬਸਤੀ ਬਾਬਾ ਖੇਲ ਮੱਛੀ ਮਾਰਕੀਟ ਜਿੱਥੇ ਲੱਗਦੀ ਹੈ ਉਸਦੇ ਸੱਜੇ ਪਾਸੇ ਨਹਿਰ ਇਸ ਰਸਤੇ ਵਿੱਚ ਸ਼ਾਮ 7 ਵਜੇ ਤੋਂ ਬਾਅਦ ਪੈਦਲ ਚੱਲਣਾ ਲੋਕਾਂ ਦਾ ਮੁਸ਼ਕਿਲ ਹੈ ।

ਜਲੰਧਰ ਅੱਜ ਮਿਤੀ 23 ਜੁਲਾਈ (ਸੋਨੂੰ) : ਬਸਤੀ ਬਾਬਾ ਖੇਲ ਮੱਛੀ ਮਾਰਕੀਟ ਜਿੱਥੇ ਲੱਗਦੀ ਹੈ ਉਸਦੇ ਸੱਜੇ ਪਾਸੇ ਨਹਿਰ ਦੇ ਜੋ ਕਿ ਆ ਰਿਹਾ ਨਗਰ ਨੂੰ ਜਿਉਂਦਾ ਹੈ ਅੱਗੇ ਰਸਤਾ ਬਲਟਨ ਪਾਰਕ ਅਤੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਚਲੇ ਜਾਂਦਾ ਹੈ ਸੀਨੀਅਰ ਕਾਂਗਰਸੀ ਮਹਿਲਾ ਆਗੂ ਆਸ਼ਾ ਕਡਲ ਨੇ ਕਿਹਾ ਕਿ ਇਸ ਰਸਤੇ ਵਿੱਚ ਸ਼ਾਮ 7 ਵਜੇ ਤੋਂ ਬਾਅਦ ਪੈਦਲ ਚੱਲਣਾ ਲੋਕਾਂ ਦਾ ਮੁਸ਼ਕਿਲ ਹੈ ਕਿਉਂਕਿ ਨਗਰ ਨਿਗਮ ਵੱਲੋਂ ਜਿਹੜੀ ਲਗਾਈਆਂ ਗਈਆਂ ਲਾਈਟਾਂ ਹੈ ਉਹ ਬੰਦ ਪਈਆਂ ਨੇ ਖਰਾਬ ਹੋ ਚੁੱਕੀਆਂ ਨੇ ਨਾ ਤਾਂ ਕੋਈ ਉਸ ਦਾ ਧਿਆਨ ਦੇ ਰਿਹਾ ਹੈ ਕੰਮ ਤੋਂ ਆ ਜਾ ਰਹੇ ਲੋਕ ਦਹਿਸ਼ਤ ਦੇ ਸਾਈ ਚੋਂ ਨਿਕਲਦੇ ਹਨ ਕਿਉਕਿ ਲੁੱਟ ਖੋਹ ਦਾ ਖਤਰਾ ਰਹਿੰਦਾ ਹੈ ਨਾਲ ਹੀ ਮਹਿਲਾਵਾਂ ਫੈਕਟਰੀਆਂ ਵਿੱਚ ਕੰਮ ਕਰਦੀਆਂ ਹਨ ਲੈਦਰ ਕੰਪਲੈਕਸ ਜਾਂ ਆਲੇ ਦੁਆਲੇ ਜੋ ਕੰਮ ਕਾਰ ਵਾਲੇ ਬੰਦੇ ਆਉਂਦੇ ਜਾਂਦੇ ਹਨ ਉਹਨਾਂ ਨੂੰ ਖਤਰਾ ਰਹਿੰਦਾ ਹੈ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਇਸ ਰਾਤ ਦੋਨੇ ਪਾਸੇ ਲਾਈਟਾਂ ਨੂੰ ਠੀਕ ਕੀਤਾ ਜਾਵੇ ਜੇ ਨਹੀਂ ਲੱਗੀਆਂ ਤਾਂ ਨਵੀਆਂ ਲਗਾਈਆਂ ਜਾਣ ਆਸ਼ਾ ਕਾਡਲ ਨੇ ਕਿਹਾ ਕਿ ਸੋਮਵਾਰ ਨੂੰ ਨਗਰ ਨਿਗਮ ਮੇਅਰ ਵਨੀਤ ਧੀਰ ਉਹਨਾਂ ਨੂੰ ਮੰਗ ਪੱਤਰ ਦੇਣਗੇ ਅਤੇ ਲਾਈਟਾਂ ਲਗਾਉਣ ਲਈ ਗੁਜਾਰਿਸ਼ ਕਰਨਗੇ ਕਿਉਂਕਿ ਇਹ ਰਸਤਾ ਕਈ ਵਾਰਡਾਂ ਦੇ ਕੌਂਸਲਰਾਂ ਨੂੰ ਲੱਗਦਾ ਹੈ ਪਰ ਫਿਰ ਵੀ ਨਗਰ ਨਿਗਮ ਵਿੱਚ ਪਹੁੰਚੇ ਕੌਂਸਲਰ ਇਸ ਨੂੰ ਦੇਖਾ ਕਰ ਰਹੇ ਨੇ ਕਿ ਲੋਕ ਰਾਤ ਵੇਲੇ ਹਨੇਰੇ ਵਿੱਚ ਆਉਂਦੇ ਜਾਂਦੇ ਹਨ ਇਧਰ ਵੀ ਧਿਆਨ ਦੇਣਾ ਚਾਹੀਦਾ ਹੈ ਕੌਂਸਲਰਾਂ ਨੂੰ ।

Views: 26

Comments & Discussions

Be the first to comment on this article!



Latest News

Number of Visitors - 185410