ਬਰਨਾਲੇ ਵਿਖੇ ਸਫਾਈ ਸੇਵਕਾਂ ਉੱਤੇ ਲਾਠੀ ਚਾਰਜ ਦੀ ਕੜੇ ਸ਼ਬਦਾਂ ਵਿੱਚ ਨਿਦਾ ਕੀਤੀ ।
ਜਲੰਧਰ ਅੱਜ ਮਿਤੀ 25 ਜੁਲਾਈ (ਸੋਨੂੰ) : ਜ਼ਿਲਾ ਕਾਂਗਰਸ ਜਲੰਧਰ ਅਤੇ ਦਿਹਾਤੀ ਦੇ ਪ੍ਰਧਾਨ ਰਜਿੰਦਰ ਬੇਰੀ ਅਤੇ ਹਰਦੇਵ ਸਿੰਘ ਲਾਡੀ ਸ਼ੇਰੂਵਾਲੀਆ ਦੀ ਅਗਵਾਈ ਹੇਠ ਨੀਟ ਦੇ ਪੇਪਰ ਲੀਕ ਦੇ ਵਿਰੋਧ ਕਰਨ ਵਾਲੇ ਵਿਧਿਆਰਥੀਆਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਕੈਂਡਲ ਮਾਰਚ ਕੀਤਾ ਅਤੇ ਮਾਰੇ ਗਏ ਵਿਦਿਆਰਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਤੇ ਕੈਂਟ ਹਲਕੇ ਦੇ ਵਿਧਾਇਕ ਪ੍ਰਗਟ ਸਿੰਘ, ਕਰਤਾਰਪੁਰ ਹਲਕਾ ਇੰਚਾਰਜ ਰਜਿੰਦਰ ਸਿੰਘ, ਡਾਕਟਰ ਜਸਲੀਨ ਸੇਠੀ,ਜਿਲਾ ਮਹਿਲਾ ਕਾਂਗਰਸ ਦੀ ਪ੍ਰਧਾਨ ਅਨੁਰਾਧਾ ਬੰਗਾ, ਵੈਸਟ ਹਲਕੇ ਤੋਂ ਹਲਕਾ ਇੰਚਾਰਜ ਸੁਰਿੰਦਰ ਕੌਰ, ਵਿਪਨ ਕੁਮਾਰ, ਨਵਦੀਪ ਜੱਸਲ, ਪੱਲਵੀ, ਮੀਨੂ ਬੱਗਾ, ਜਗਜੀਤ ਸਿੰਘ ਜੀਤਾ, ਦੀਨਾ ਨਾਥ, ਪਰਮਜੀਤ ਬੱਲ ਆਦਿ ਹਾਜ਼ਰ ਸਨ ।





Comments & Discussions
Be the first to comment on this article!