Thu, 30 Jul 2026
Post Details

ਯੂਨੀਅਨ ਵੱਲੋਂ ਹੜਤਾਲ ਪੋਸਟਪੌਨ ਕਰਕੇ ਬੱਸਾਂ ਚਲਾਉਣ ਦਾ ਐਨਾਨ ।

ਪੀ.ਆਰ.ਟੀ.ਸੀ ਤੇ ਪਨਬਸ  ਦੇ ਸਮੂਹ ਸਾਥੀਆ ਨੂੰ ਬੇਨਤੀ ਹੈ ਕਿ ਅੱਜ ਦੀ ਮੀਟਿੰਗ ਟਰਾਂਸਪੋਰਟ ਮੰਤਰੀ ਲਾਲਜਿਤ ਸਿੰਘ ਭੁੱਲਰ ਨਾਲ ਪੈਨਲ ਮੀਟਿੰਗ ਹੋਈ ਜਿਸ ਵਿਚ ਮੰਨੀ ਹੋਈ ਮੰਗਾ ਤੇ ਸਹਿਮਤੀ ਬਣੀ 
5% ਤੁਰੰਤ ਲਾਗੂ ਕਰਨ ਤੇ ਕਢੇ ਮੁਲਾਜਮਾਂ ਨੂੰ ਬਹਾਲ ਕਰਨ ਲਈ ਆਦੇਸ਼ ਦਿੱਤੇ ਗੲਏ ਹਨ  ਤੇ ਨਵੇਂ ਆਏ ਸਾਥੀਆ ਅਤੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ,ਠੇਕੇਦਾਰ ਬਾਹਰ ਕੱਢਣ, ਰਿਪੋਰਟਾਂ ਤੋਂ ਬਹਾਲ ਹੋਕੇ ਆਏ ਸਾਥੀਆ ਦੀ ਤਨਖਾਹ ਵਿੱਚ ਵਾਧਾ 29 ਤਰੀਕ ਨੂੰ ਮੁੱਖ ਮੰਤਰੀ ਸਾਹਿਬ ਜੀ ਦੀ ਮੀਟਿੰਗ ਤੋ ਬਾਅਦ  ਫੈਸਲਾ ਕੀਤਾ  ਜਾਵੇਗਾ ਤੇ ਕੰਟਰੈਕਟ ਤੋ ਰੈਗੂਲਰ ਕਰਨ ਦੀ ਪਾਲਿਸੀ ਬਨ ਗਈ ਹੈ ਤੇ 29 ਦੀ ਮੀਟਿੰਗ ਵਿੱਚ ਆਊਟ ਸੋਰਸ ਤੋ ਕੰਟਰੈਕਟ ਤੇ ਕਰਨ ਲਈ ਮਸਲਾ ਵਿਚਾਰਿਆ ਗਿਆ

ਇਸ ਲੲਈ ਯੂਨੀਅਨ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਤਰੁੰਤ ਹੜਤਾਲ ਪੋਸਟਪੌਨ ਕਰਕੇ ਬੱਸਾਂ ਚਲਾਈਆਂ ਜਾਣਗੀਆਂ 

ਬਾਕੀ ਜਾਣਕਾਰੀ ਡਿਟੇਲ ਵਿੱਚ ਦਿੱਤੀ ਜਾਵੇਗੀ ।

Comments

No comments yet.



Latest News

Number of Visitors - 186988