श्री अकाल तख्त के फैसले पर बोले CM भगवंत मान, कहा- वायरल वीडियो में मैं नहीं हूं
11 ਤਾਰੀਖ ਨੂੰ ਹੋਣ ਵਾਲਾ ਕਾਂਗਰਸ ਪਾਰਟੀ ਦਾ ਵਰਕਰ ਸੰਮੇਲਨ ਜਿਸ ਵਿੱਚ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਜੀ ਪਹੁੰਚ ਰਹੇ ਨੇ ਇਸ ਸੰਮੇਲਨ ਨੂੰ ਲੇਕੇ ਜਿੱਥੇ ਵਰਕਰਾਂ ਚ ਕਾਫ਼ੀ ਉਤਸ਼ਾਹ ਹੈ ਉੱਥੇ ਹੀ ਯੂਥ ਕਾਂਗਰਸ ਦੇ ਨੌਜਵਾਨਾਂ ਚ ਵੀ ਬਹੁਤ ਭਾਰੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ਇਹ ਸੰਮੇਲਨ ਆਉਣ ਵਾਲੀਆਂ ਲੋਕ ਸਭਾ ਚੋਣਾਂ ਦੀ ਨੀਂਹ ਵੀ ਰੱਖੇਗਾ
ਇਸ ਸੰਮੇਲਨ ਚ ਜਲੰਧਰ ਦਿਹਾਤੀ ਦੇ ਵੱਖ ਵੱਖ ਹਲਕਿਆਂ ਚੋਂ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਤੇ ਨੋਜਵਾਨ ਸਾਥੀ ਭਾਰੀ ਗਿਣਤੀ ਚ ਪਹੁੰਚਣਗੇ ਅਸ਼ਵਨ ਭੱਲਾ ਸੀਨੀਅਰ ਵਾਈਸ ਪ੍ਰਧਾਨ ਜਿਲ੍ਹਾ ਕਾਂਗਰਸ ਕਮੇਟੀ ਜਲੰਧਰ ਦਿਹਾਤੀ
ਹਨੀ ਜੋਸ਼ੀ ਸੈਕਟਰੀ ਪੰਜਾਬ ਯੂਥ ਕਾਂਗਰਸ
ਹਰਪਾਲ ਸਿੰਘ ਸੰਧੂ ਦਫ਼ਤਰ ਸਕੱਤਰ ਜਿਲ੍ਹਾ ਕਾਂਗਰਸ ਜਲੰਧਰ ਦਿਹਾਤੀ
ਹਰਜੀਤ ਸਿੰਘ ਦਫ਼ਤਰ ਸਕੱਤਰ ਜਿਲ੍ਹਾ ਕਾਂਗਰਸ ਜਲੰਧਰ ਸ਼ਹਿਰੀ
Comments & Discussions
Be the first to comment on this article!