श्री अकाल तख्त के फैसले पर बोले CM भगवंत मान, कहा- वायरल वीडियो में मैं नहीं हूं
ਜਲੰਧਰ 11ਫਰਵਰੀ (ਹਰਜੀਤ ਸਿੰਘ) ਕਾਂਗਰਸ ਪਾਰਟੀ ਵੱਲੋਂ ਪੰਜਾਬ ਪ੍ਰਦੇਸ਼ ਸੰਮੇਲਨ ਮੀਟਿੰਗ ਕੀਤੀ ਗਈ ਜਿਸ ਵਿੱਚ ਹਰ ਜ਼ਿਲ੍ਹੇ ਤੇ ਹਰ ਹਲਕੇ ਤੋਂ ਕਾਂਗਰਸ ਪਾਰਟੀ ਦੇ ਵਰਕਰ ਵੱਧ ਚੜ ਕੇ ਪੁੱਜੇ।ਇਸ ਮੀਟਿੰਗ ਵਿੱਚ ਬਲਰਾਜ ਠਾਕਰ ਐਕਸ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਲੰਧਰ ਦੇ ਨਾਲ ਹਲਕਾ ਸ਼ਾਮਚੁਰਾਸੀ ਤੋਂ ਕਾਂਗਰਸ ਪਾਰਟੀ ਦੇ ਪਾਰਟੀ ਵਰਕਰਾਂ ਸਮਰਾਲਾ ਪੁਜੇ।ਇਸ ਰੈਲੀ ਵਿਚ ਬਲਰਾਜ ਠਾਕੁਰ ਦੇ ਨਾਲ ਐਕਸ ਐਮ,ਐਲ,ਏ ਪਵਨ ਆਦੀਆਂ,ਬਲੋਕ ਪ੍ਰਧਾਨ ਬਲਵਿੰਦਰ ਸਿੰਘ ਹੁਸ਼ਿਆਰਪੁਰ 1, ਨਵੀ ਰਿਹਲ, ਅਤੇ ਹੋਰ ਪਾਰਟੀ ਵਰਕਰ ਪੁਜੇ।
Comments & Discussions
Be the first to comment on this article!