अमृतसर में दर्दनाक हादसा, मकान का लैंटर गिरने से गुरुद्वारे के मुख्य सेवादार समेत 2 की मौत
ਨਗਰ ਨਿਗਮ ਦੇ ਫੁਟਪਾਥ ਬਨਦੇ ਸਾਰ ਹੀ ਖਿਲਰਨੇ ਸ਼ੁਰੂ
ਅੱਜ ਮਿਤੀ 02 ਸਿਤੰਬਰ (ਸੋਨੂੰ ਬਾਈ) : ਨਗਰ ਨਿਗਮ ਦੇ ਕੰਮਾਂ ਦੀ ਕਵਾਲਿਟੀ ਨੂੰ ਲੈ ਕੇ ਸਵਾਲ ਉੱਠ ਰਹੇ ਪਹਿਲੇ ਰਾਇਲ ਪੈਲਸ ਮਾਡਲ ਹਾਉਸ ਦੇ ਲਾਗੇ ਪਾਉਣ ਨੂੰ ਲੈ ਕੇ ਲੋਕਾਂ ਨੇ ਅਬਾਜ਼ ਬੁਲੰਦ ਕੀਤੀ ਸੀ।
ਹੁਣ ਬਬਰੀਕ ਚੋਂਕ ਅਤੇ ਭਾਇਆ ਮੰਡੀ ਚੋਂਕ ਬਣਾਏ ਜਾ ਰਹੇ ਮਾੜੀ ਕਵਾਲਿਟੀ ਦੇ ਕਾਰਣ ਬਨਣ ਦੇ ਨਾਲ ਹੀ ਟੁੱਟ ਗਏ ਹਨ, ਕੋਈ ਵੀ ਅਫਸਰ ਮੋਕੇ ਤੇ ਕੰਮ ਦਾ ਮੁਆਇਨਾ ਕਰਨ ਨਹੀਂ ਪਹੰਚਾ।
Comments & Discussions
Be the first to comment on this article!