Thu, 18 Jun 2026
Post Details

ਬਿਲਡਿੰਗ ਡਿਜ਼ਾਈਨਰ ਐਂਡ ਇੰਜੀਨੀਅਰ ਐਸੋਸੀਏਸ਼ਨ ਜਲੰਧਰ ਐਮ.ਟੀ.ਪੀ. ਇਕਬਾਲਪ੍ਰੀਤ ਦਾ ਕੀਤਾ ਸਵਾਗਤ

 

 

ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ ਬਾਈ) : ਬਿਲਡਿੰਗ ਡਿਜ਼ਾਈਨਰ ਐਂਡ ਇੰਜੀਨੀਅਰ ਐਸੋਸੀਏਸ਼ਨ (ਰਜਿ) ਜਲੰਧਰ  ਵੱਲੋਂ ਪ੍ਰਧਾਨ ਸੁਨੀਲ ਕਤੀਆਲ, ਜਨਰਲ ਸੈਕਟਰੀ ਕਾਜਵਿੰਦਰ ਸਿੰਘ (ਰਾਜਾ) ਅਤੇ ਮੈਂਬਰਾਂ ਵਲੋ  ਐਮ.ਟੀ.ਪੀ ਇਕਬਾਲਪ੍ਰੀਤ ਸਿੰਘ iqbalpreet singh ਦਾ ਜਲੰਧਰ ਨਗਰ ਨਿਗਮ ਵਿੱਚ ਔਹਦਾ ਸਾੰਭਣ ਤੇ ਗੁਲਦਸਤਾ ਦੇ ਕੇ ਸਵਾਗਤ ਕੀਤਾ

           |ਐਮ.ਟੀ.ਪੀ. ਨੇ ਐਸੋਸੀਏਸ਼ਨ ਨੂੰ ਭਰੋਸਾ ਦਿੱਤਾ ਕਿ ਜੋ ਵੀ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਕੰਮ ਵਿੱਚ ਦਿੱਕਤਾਂ ਆ ਰਹੀਆਂ ਹਨ ਉਹ ਉਨ੍ਹਾਂ ਦੇ ਹੁੰਦੇ ਨਂਹੀ ਆਂਣਗੀਆਂ ਅਤੇ ਉਨ੍ਹਾਂ ਨੇ ਕਿਹਾ ਕਿ ਕੋਈ ਵੀ ਪਰੇਸ਼ਾਨੀ ਹੋਵੇ ਓਸਨੂੰ ਲਿਖਤੀ ਤੌਰ ਤੇ ਮੈਨੂੰ ਦੇਣ ਅਤੇ ਮੈਂ ਓਹਨਾ ਪਰੇਸ਼ਾਨੀਆਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਾਂਗਾ ਅਤੇ ਐਸੋਸੀਏਸ਼ਨ ਨਾਲ ਮਹੀਨੇ ਤੇ ਇੱਕ ਵਾਰੀ ਮੀਟਿੰਗ ਜ਼ਰੂਰ ਰੱਖਾਂਗਾ|

Views: 237

Comments & Discussions

Be the first to comment on this article!



Latest News

Number of Visitors - 167549