ਫਿਰੋਜਪੁਰੀਆ ਅਤੇ ਉਹਨਾਂ ਦੇ ਭਰਾ ਕੰਤਾ ਫਿਰੋਜਪੁਰੀਆ ਨੂੰ ਕੈਬਿਨੇਟ ਮੰਤਰੀ ਮਹਿੰਦਰ ਭਗਤ ਨੇ ਕਾਰਵਾਈ ਆਮ ਆਦਮੀ ਪਾਰਟੀ ਵਿੱਚ ਵਾਪਸੀ ।
ਜਲੰਧਰ ਅੱਜ ਮਿਤੀ 17 ਜੂਨ (ਸੋਨੂੰ) : ਪੰਜਾਬ ਵਿੱਚ 2027 ਵਿਧਾਨ ਸਭਾ ਚੋਣਾਂ ਨੂੰ ਕੁਝ ਮਹੀਨੇ ਰਹਿ ਗਏ ਹਨ ਰਾਜਨੀਤੀ ਪਾਰਟੀਆਂ ਵੱਲੋਂ ਜੋੜ ਤੋੜ ਸ਼ੁਰੂ ਹੋ ਗਈ ਹੈ ਅੱਜ ਆਮ ਆਦਮੀ ਪਾਰਟੀ ਵੈਸਟ ਹਲਕੇ ਚ ਭਾਜਪਾ ਦੀ ਟਿਕਟ ਤੋਂ ਨਗਰ ਨਿਗਮ ਚੋਣਾਂ ਲੜ ਕੇ ਵਾਰਡ ਨੰਬਰ 61 ਤੋਂ ਜੱਸਾ ਫਿਰੋਜਪੁਰੀਆ ਅਤੇ ਉਹਨਾਂ ਦੇ ਭਰਾ ਕੰਤਾ ਫਿਰੋਜਪੁਰੀਆ ਨੂੰ ਦੁਬਾਰਾ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਭਾਜਪਾ ਨੂੰ ਲਾਇਆ ਝਟਕਾ ਇਸ ਮੌਕੇ ਤੇ ਹਲਕਾ ਵਿਧਾਨ ਸਭਾ ਵੈਸਟ ਦੇ ਕੈਬਨਟ ਮੰਤਰੀ ਮਹਿੰਦਰ ਭਗਤ ਪੰਜਾਬ ਪ੍ਰਧਾਨ ਆਮ ਆਦਮੀ ਪਾਰਟੀ ਅਮਨ ਅਰੋੜਾ ਵੱਲੋਂ ਉਹਨਾਂ ਨੂੰ ਸ਼ਾਮਿਲ ਕੀਤਾ ਗਿਆ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਨੂੰ ਦੇਖਦੇ ਹੋਏ ਜੱਸਾ ਫਿਰੋਜ਼ਪੁਰੀਆ ਨੇ ਫਿਰ ਦੁਬਾਰਾ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਉਹਨਾਂ ਨੇ ਕੈਬਨਟ ਮੰਤਰੀ ਮਹਿੰਦਰ ਭਗਤ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਣਾਂ ਦਾ ਧੰਨਵਾਦ ਜਤਾਇਆ ਕੀ ਉਹਨਾਂ ਨੇ ਮੁੜ ਉਹਨਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਿਲ ਕੀਤਾ ਅਤੇ ਲੋਕਾਂ ਦੀ ਸੇਵਾ ਕਰਨ ਲਈ ਜਲੰਧਰ ਸੇਵਾ ਕਰਨ ਲਈ ਮੌਕਾ ਪ੍ਰਦਾਨ ਕੀਤਾ ਇਸ ਮੌਕੇ ਤੇ ਕਾਉਂਸਲਰ ਹਰਜਿੰਦਰ ਲਾਡਾ ਸਾਬਕਾ ਕੌਂਸਲਰ ਜਗਦੀਸ਼ ਰਾਮ ਸਮਰਾਏ ਕੌਂਸਲਰਪਤੀ ਸੌਰਵ ਸੇਠ ਅਮਨ ਸਿੰਘ ਰਵੀ ਭਗਤ ਸਰਵਣ ਸਿੰਘ ਹਾਜ਼ਰ ਸਨ ਭਾਜਪਾ ਨੂੰ ਝਟਕਾ ਹੈ ਹੀ ਹੈ ਪਰ ਸਾਬਕਾ ਐਮਐਲਏ ਸ਼ੀਤਲ ਅੰਗਰਾਲ ਦੇ ਕਰੀਬੀ ਵੀ ਜੱਸਾ ਫਿਰੋਜ਼ਪੁਰੀਆ ਵੈਸਟ ਹਲਕੇ ਵਿੱਚ ਮੰਨੇ ਜਾਂਦੇ ਸਨ ਅਤੇ ਸਕਰੀਏ ਨੇਤਾ ਵੀ ਹਨ ਜੱਸਾ ਫਿਰੋਜ਼ਪੁਰੀਆ ਨੇ ਦੁਬਾਰਾ ਫਿਰ ਚੰਡੀਗੜ੍ਹ ਵਿਖੇ ਆਮ ਆਦਮੀ ਪਾਰਟੀ ਦੁਆਰਾ ਜੁਆਇਨ ਕਰ ਲਈ ਜੱਸਾ ਫਿਰੋਜ਼ਪੁਰੀਏ ਵੱਲੋਂ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਕਿ ਜਿਨਾਂ ਨੇ ਉਹਨਾਂ ਉੱਤੇ ਆਪਣਾ ਵਿਸ਼ਵਾਸ ਜਤਾਇਆ ਤੇ ਮੁੜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਕਰਾ ਕੇ ਲੋਕਾਂ ਦੀ ਸੇਵਾ ਦਾ ਮੌਕਾ ਦਿੱਤਾ ।
Comments & Discussions
Be the first to comment on this article!