ਜਲੰਧਰ ਦੀਆਂ ਮਹਿਲਾ ਨੇਤਾਵਾਂ ਨੇ ਸਾਬਕਾ ਮੰਤਰੀ ਅਵਤਾਰ ਹੈੰਰੀ ਅਨੁਸ਼ਾਸ਼ਨ ਕਮੇਟੀ ਦਾ ਚੇਅਰਮੈਨ ਬਨਣ ਤੇ ਕੀਤਾ ਸਵਾਗਤ
ਜਲੰਧਰ ਅੱਜ ਮਿਤੀ ਸਿਤੰਬਰ (ਸੇਨੂ ਬਾਈ) : ਹਾਈਕਮਾੰਡ ਵੱਲੋਂ ਸੀਨੀਅਰ ਕਾਂਗਰਸੀ ਨੇਤਾ ਅਵਤਾਰ ਹੈਨਰੀ ਨੂੰ ਅਨੂ਼ਾਸਨ ਕਮੇਟੀ ਪੰਜਾਬ ਕਾਂਗਰਸ ਦਾ ਚੇਅਰਮੈਨ ਬਣਾਉਣ ਨਾਲ ਜਲੰਧਰ ਦੇ ਕਾਂਗਰਸੀਆਂ ਵਿੱਚ ਖੁਸ਼ੀ ਦੀ ਲੈਹਰ ਪਾਈ ਜਾ ਰਹੀ ਹੈ। ਉਹਨਾ ਨੂੰ ਵਧਾਈ ਦੇਣ ਵਾਲੀਆਂ ਦਾ ਤਾਂਤਾ ਲੱਗਾ ਹੋਇਆ ਹੈ।
ਅੱਜ ਮਹਿਲਾ ਕਾਂਗਰਸੀ ਆਸ਼ਾ ਅਗਰਵਾਲ, ਰਣਜੀਤ ਕੋਰ ਰਾਣੇ, ਆਸ਼ਾ ਸਹੋਤਾ ਅਪਣੇ ਸਾਥੀਆਂ ਨਾਲ ਵਧਾਈ ਦੇਣ ਲਈ ਹੈਨਰੀ ਸਾਹਿਬ ਦੇ ਦਫ਼ਤਰ ਪਹੁੰਚ ਅਤੇ ਖੁਸ਼ੀ ਵਿੱਚ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ। .
Comments & Discussions
Be the first to comment on this article!