Thu, 18 Jun 2026
Post Details

ਨਿਗਮ ਕਮੀੰਸਨਰ ਗੋਤਮ ਜੈਨ ਨੇ ਅਪਣੀ ਟੀਮ ਦੇ ਨਾਲ ਕੀਤਾ ਬਾਬਾ ਸੋਡਲ ਮੰਦਿਰ ਦਾ ਦੋਰਾ ।

ਮਿਸ਼ਨਰ ਗੋਤਮ ਜੈਨ ਹੋਏ ਸੋਡਲ ਮੰਦਿਰ ਵਿੱਚ ਨਤਮਤਸਕ  

ਮੇਲੇ ਦੇ ਪ੍ਰਬੰਧਾਂ ਦਾ ਲਿਆ ਟੀਮ ਨਾਲ ਜਾਇਜ਼ਾ. ਅਫਸਰੋਂ ਨੂੰ ਦਿੱਤਾ ਸੜਕ, ਸਟ੍ਰੀਟ ਲਾਈਟ ਆਦ ਨੂੰ ਦਰੁਸਤ ਕਰਨ ਦਾ ਹੁਕਮ।

ਜਲੰਧਰ ਅੱਜ 11 ਮਿਤੀ ਸਿਤੰਬਰ (ਸੇਨੂੰ ਬਾਈ) : ਕਮਿਸ਼ਨਰ ਗੋਤਮ ਜੈਨ ਨੇ ਵਧੀਕ ਕਮੀਸ਼ਨਰ ਅਮਰਜੀਤ ਬੈਂਸ, ਜੋਨਲ ਕਮਿਸ਼ਨਰ ਵਿਕਰਾਂਤ , ਐ.ਈ. ਰਾਹੁਲ ਧਵਨ. ਸੁਖਵਿੰਦਰ ਆਦ ਨੂੰ ਲੈਕੇ ਸੋਡਲ ਮੇਲੇ ਦੇ ਸਬੰਧ ਦਾ ਜਾਇਜ਼ਾ ਲਿਆ ਅਤੇ ਸੜਕਾਂ ਦੀ ਰਿਪੇਅਰ, ਸਫਾਈ. ਸਟ੍ਰੀਟ ਲਾਈਟ ਆਦ ਨੂੰ ਦਰੁਸਤ ਕਰਨ ਦੇ ਨਿਰਦੇਸ਼ ਦਿੱਤੇ।


         ਇਸ ਮੋਕੇ ਤੇ ਕਮਿਸ਼ਨਰ ਨੇ ਟੀਮ ਨਾਲ ਸੇਡਲ ਮੰਦਿਰ ਦੇ ਕਰਸ਼ਨ ਕਰਨ ਲਈ ਗਏ ਉਹਨਾ ਦਾ ਮੰਦਿਰ ਕਮੇਟੀ ਦੇ ਪੰਕਜ ਚੱਢਾ, ਵਵੀ ਵਿਪਨ ਚੱਢਾ, ਸੰਜੂ ਅਰੋੜਾ, ਸ਼ਾਮ ਲਾਲ ਰਾਜਨ ਸ਼ਾਰਦਾ, ਯਸ਼ਪਾਲ ਆਦ ਨੇ ਸਨਮਾਨ ਕੀਤਾ।

Views: 182

Comments & Discussions

Be the first to comment on this article!



Latest News

Number of Visitors - 167559