Thu, 18 Jun 2026
Post Details

ਕਾਂਗਰਸ ਵੱਲੋਂ ਕਲ 19 ਸਿਤੰਬਰ ਨੂੰ ਨਕੋਦਰ ਡਾ. ਨਵਜੋਤ ਸਿੰਘ ਸਾਥੀਆਂ ਦੀ ਅਗਨਾਈ ਵਿਚ ਧਰਨਾ।

ਵਿਧਾਨ ਸਭਾ ਹਲਕਾ ਨਕੋਦਰ ਵਿਖੇ ਕਾਂਗਰਸ ਦਾ ਧਰਨਾ ਕੱਲ ।

 ਨਦੋਦਰ/ਜਲੰਧਰ ਅੱਜ 18 ਮਿਤੀ ਸਿਤੰਬਰ (ਸੋਨੂੰ ਬਾਈ) :  ਨਦੋਦਰ ਵਿਧਾਨ ਸਭਾ ਹਲਕੇ ਦੇ ਇੰਚਾਰਜ ਨੇ ਜਾਣਕਾਰੀ ਦਿੱਤੀ ਕਿ  ਡੁਬਦੇ ਪੰਜਾਬ ਅਤੇ ਹਲਕੇ ਦੀ ਮਾੜੀ ਹਾਲਤ ਦੀ ਜਿੰਮੇਵਾਰ ਪੰਜਾਬ ਸਰਕਾਰ ਨੂੰ ਜਗਾਉਣ ਦੇ ਲਈ ਨਕੋਦਰ ਕਾਂਗਰਸ ਵਲੋ ਕੱਲ 19 -ਸਤੰਬਰ-2024 11:00 ਵਜੇ ਨੂੰ
ਡੀ.ਐਸ.ਪੀ. ਦਫਤਰ, ਨਕੋਦਰ ਦੇ ਬਾਹਰ ਧਰਨਾ ਦਿੱਤਾ ਜਾਵੇਗਾ | ਜਿਸ ਵਿੱਚ  ਨਕੋਦਰ ਹਲਕੇ ਦੇ ਕਾਂਗਰਸ ਦੇ ਲੀਡਰ ਸਾਹਿਬਾਨ, ਕੌਂਸਲਰ ਸਾਹਿਬਾਨ, ਪੰਚ ਸਰਪੰਚ ਸਾਹਿਬਾਨ ਅਪਣੇ ਸਾਥੀਆਂ ਸਾਧੀਆਂ ਸਮੇਤ ਸ਼ਾਮਿਲ ਹੋਣਗੇ। 

 

Views: 178

Comments & Discussions

Be the first to comment on this article!



Latest News

Number of Visitors - 167558