Thu, 18 Jun 2026
Post Details

ਕੇੰਦਰੀ ਮੰਤਰੀ ਰਵਨੀਤ ਬਿਟੁ ਦੇ ਹਾਹੁਲ ਗਾਂਧੀ ਦੇ ਖਿਲਾਫ਼ ਕੀਤੀ ਗਲਤ ਬਿਆਨੀ ਕਾਰਨ ਕੀਤਾ ਪ੍ਰਦਰਸ਼ਨ

ਜਿਲਾ ਕਾਂਗਰਸ ਜਲੰਧਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿਟੂ ਦਾ ਕੀਤਾ ਪੁਤਲਾ ਫੂਕ ਪ੍ਰਦਰਸ਼ਨ।

ਜਲੰਧਰ ਅੱਜ ਮਿਤੀ 18 ਸਿਤੰਬਰ (ਸੋਨੂੰ ਬਾਈ) : ਅੱਜ ਮਿਤੀ 18-9-2024 ਦਿਨ ਬੁਧਵਾਰ ਨੂੰ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਅਤੇ ਜਿਲਾ ਮਹਿਲਾ ਕਾਂਗਰਸ ਜਲੰਧਰ ਵਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿਟੂ ਦਾ ਪੁਤਲਾ ਫੂਕ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਤੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਤੇ ਜਿਲਾ ਮਹਿਲਾ ਕਾਂਗਰਸ ਜਲੰਧਰ ਸ਼ਹਿਰੀ ਦੀ ਪ੍ਰਧਾਨ ਕੰਚਨ ਠਾਕੁਰ ਨੇ ਕਿਹਾ ਕਿ ਰਵਨੀਤ ਸਿੰਘ ਬਿਟੂ ਵਲੋ ਜੋ ਸ਼੍ਰੀ ਰਾਹੁਲ ਗਾਂਧੀ ਦੇ ਖਿਲਾਫ ਬਿਆਨਬਾਜੀ ਕੀਤੀ ਗਈ ਹੈ, ਇਹ ਬਹੁਤ ਹੀ ਮੰਦਭਾਗੀ ਹੈ । ਰਵਨੀਤ ਸਿੰਘ ਬਿਟੂ ਨੂੰ ਇਹੋ ਜਿਹੀ ਬਿਆਨਬਾਜੀ ਕਰਨ ਤੋ ਪਹਿਲਾ ਸੋਚਣਾ ਚਾਹੀਦਾ ਹੈ । ਇਕ ਮੰਤਰੀ ਦੀ ਕੁਰਸੀ ਦੇ ਲਾਲਚ ਵਿਚ ਇਥੋਂ ਤਕ ਗਿਰ ਜਾਣਾ ਬਹੁਤ ਹੀ ਗਲਤ ਹੈ|  ਲੁਧਿਆਣੇ ਦੇ ਲੋਕਾਂ ਨੇ ਬੁਰੀ ਤਰਾਂ ਨਾਲ ਇਸਨੂੰ ਨਕਾਰਿਆ ਹੈ, ਚਮਚਾਗਿਰੀ ਦੀ ਵੀ ਕੋਈ ਹੱਦ ਹੁੰਦੀ ਹੈ । ਕਾਂਗਰਸ ਪਾਰਟੀ ਨੇ ਤੁਹਾਨੂੰ ਇਨਾਂ ਮਾਣ ਬਖਸ਼ਿਆ ਪਰ ਅੱਜ ਜਿਸ ਵਿਅਕਤੀ ਨੇ ਤੁਹਾਨੂੰ ਇਨੇ ਅਹੁਦਿਆ ਤੇ ਬਿਠਾਇਆ ਅੱਜ ਉਹ ਵਿਅਕਤੀ ਤੁਹਾਨੂੰ ਗਲਤ ਲਗਣ ਲਗ ਪਿਆ ।

            ਇਸ ਮੌਕੇ ਤੇ ਬਲਦੇਵ ਸਿੰਘ ਦੇਵ ਸਾਬਕਾ ਪ੍ਰਧਾਨ, ਪ੍ਰੇਮ ਨਾਥ ਦਕੋਹਾ, ਹਰੀਸ਼ ਢਲ, ਐਡਵੋਕੇਟ ਗੁਰਜੀਤ ਸਿੰਘ ਕਾਹਲੋ, ਮਨਮੋਹਨ ਸਿੰਘ ਬਿਲਾ
ਮਨਦੀਪ ਜਸਲ, ਅਸ਼ਵਨੀ ਜੰਗਰਾਲ, ਸੁਰਿੰਦਰ ਚੌਧਰੀ, ਅਰੁਣ ਸਹਿਗਲ, ਸ਼ੁਦੇਸ਼ ਭਗਤ ਡਾ ਸ਼ਿਵ ਦਿਆਲ ਮਾਲੀ, ਪ੍ਰਭਦਿਆਲ ਭਗਤ, ਸਾਹਿਲ ਸਹਿਦੇਵ, ਬਿਸ਼ਮਬਰ ਕੁਮਾਰ, ਲਛਮਣ ਮਹੇ, ਬ੍ਰਹਮ ਦੇਵ ਸਹੋਤਾ, ਯਸ਼ ਪਾਲ ਸਫਰੀ
ਜਗਮੋਹਨ ਸਿੰਘ ਛਾਬੜਾ, ਅਨਿਲ ਆਬਾਦਪੁਰਾ, ਦੀਪਕ ਟੇਲਾ ਜਾਬਰ ਖਾਨ ਡਾ
ਜਸਲੀਨ ਸੇਠੀ, ਸੁਰਜੀਤ ਕੌਰ, ਮੀਨੂੰ ਬਗਾ, ਮਧੂ ਰਚਨਾ, ਮਨਦੀਪ ਕੌਰ, ਭਾਵਨਾ,
ਚੰਦਰ ਕਾਂਤਾ ਪਲਵੀ ਰਣਜੀਤ ਰਾਣੋ ਆਸ਼ਾ ਅਗਰਵਾਲ ਆਸ਼ਾ ਸਹੋਤਾ
ਅਮਨਦੀਪ, ਮਨਪ੍ਰੀਤ ਕੋਰ, ਪ੍ਰਵੀਨ, ਡਾ ਕੁਲਵਿੰਦਰ ਕੌਰ, ਰਾਜ ਰਾਣੀ, ਮਨਜੀਤ
ਕੌਰ, ਅਮਨਦੀਪ ਧੰਨੋਵਾਲੀ ਮਨਜੀਤ ਸਿਮਰਨ, ਅਰੁਣ ਰਤਨ ਕਰਨ ਵਰਮਾ
ਭੁਪਿੰਦਰ ਅਨੂੰ, ਹਰਭਜਨ ਸਿੰਘ, ਪ੍ਰੋ ਛਤਰ ਪਾਲ, ਸੁਧੀਰ ਘੁਗੀ, ਮੌਜੂਦ ਸਨ
ਰੋਹਨ ਚਢਾ ਆਦ ਹਾਜ਼ਰ ਸਨ। 
 

Views: 92

Comments & Discussions

Be the first to comment on this article!



Latest News

Number of Visitors - 167558