ਜਲੰਧਰ ਅੱਜ ਮਿਤੀ 20 ਸਿਤੰਬਰ (ਸੋਨੂੰ ਬਾਈ) : ਜਲੰਧਰ ਨਗਰ ਨਿਗਮ ਵੱਲੋਂ ਬਨਾਇਆਂ ਗਈ ਸੜਕਾਂ ਦੀ ਕਵਾਲੀਟੀ ਦੀ ਚੈਕਿੰਗ ਲਈ ਥਰੜ ਪਾਰਟੀ ਸ਼੍ਰੀ ਕੰਡਾ ਜਲੰਧਰ ਪਹੰਚੀ ਤੇ ਨਕੋਦਰ ਨਗਰ ਨਿਗਮ ਵੱਲੋਂ ਨਵੀਂ ਬਣੀ ਨਕੋਦਰ ਰੋਡ ਦੀ ਚੈਕਿੰਗ ਕਰਨ ਲਈ ਮਟਟਿਰਿਅਰ ਦੇ ਸੈਂਪਲ ਲਏ ਇਸ ਨਗਰ ਨਿਗਮ ਦੇ ਜੇ.ਈ. ਗੀਤਾਂਸ਼ ਵੀ ਮੋਜੂਦ ਸੀ।
Comments & Discussions
Be the first to comment on this article!