Thu, 18 Jun 2026
Post Details

ਦੋਮੋਰਿਆ ਪੁੱਲ ਬਰਫ਼ ਦੇ ਕਾਰਖਾਨੇ ਚੋਂ ਅਮੋਨੀਆ ਗੈਸ ਲੀਕ ਦੀ ਘਟਨਾ ਦੀ ਡੀ.ਸੀ. ਨੇ ਦਿੱਤਾ ਜਾਂਚ ਦਾ ਆਦੇਸ਼।

ਜਲੰਧਰ ਰੇਲਵੇ ਸਟੇਸ਼ਨ ਲਾਗੇ ਦੋਮੋਰਿਆ ਪੁਲ਼ ਲਾਗੇ ਬਰਫ਼ ਕਾਰਖਾਨੇ ਤੋਂ ਗੈਸ ਲੀਕ ਨਾਲ ਇੱਕ ਬੰਦੇ ਦੀ ਹੋਈ ਮੋਤ ਅਤੇ ਕਈ ਹੋਏ ਬੇਹੋਸ਼।

 

ਜਲੰਧਰ ਅੱਜ ਮਿਤੀ 21 ਸਿਤੰਬਰ (ਸੋਨੂੰ ਬਾਈ) : ਰੇਲਵੇ ਸਟੇਸ਼ਨ ਹੋਈ  ਗੈਸ ਲੀਕ  ਤੇ ਫਾਇਰ ਬ੍ਰਗੇਡ ਵਲੋਂ ਕਾਬੂ ਪਾ ਲਿਆ, ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੋਤ ਹੋਈ,  ਇਸ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਵਲੋਂ ਮੈਜਿਸਟ੍ਰੇਟ ਜਾਂਚ ਦੇ ਹੁਕਮ ਕੀਤੇ ਗਏ ਹਨ। ਸਬ ਡਵੀਜ਼ਨਲ ਮੈਜਿਸਟ੍ਰੇਟ ਜਲੰਧਰ-1 ਕਰਨਗੇ ਜਾਂਚ।

Views: 151

Comments & Discussions

Be the first to comment on this article!



Latest News

Number of Visitors - 167564