Thu, 18 Jun 2026
Post Details

सांसद और पंजाब प्रदेश कांग्रेस के प्रधान अमरिन्दर राजा बडिंग ने साथियों सहितजम्मू में चुनाव प्रचार किया।

ਜਲੰਧਰ ਜਿੱਲ੍ਹਾ ਜਿੱਲਾ ਪ੍ਰਧਾਨ ਰਾਜਿੰਦਰ ਬੇਰੀ ਨੇ ਵੀ ਕੀਤਾ ਕਾਂਗਰਸ ਉਮੀਦਵਾਰਾਂ ਲਈ ਪ੍ਰਚਾਰ।

ਜੰਮੂ/ਜਲੰਧਰ ਅੱਜ ਮਿਤੀ 27 ਸਿਤੰਬਰ (ਸੋਨੂੰ ਬਾਈ) : ਜੰਮੂ ਵਿਖੇ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸੀ ਉਮੀਦਵਾਰਾ ਦੇ ਹੱਕ ਵਿੱਚ ਪ੍ਰਚਾਰ ਕੀਤਾ । ਇਸ ਮੌਕੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ. ਅਮਰਿੰਦਰ ਸਿੰਘ ਰਾਜਾ ਵੜਿੰਗ, ਕੈਪਟਨ ਸੰਦੀਪ ਸਿੰਘ ਸੰਧੂ, ਪਵਨ ਦੀਵਾਨ , ਰਣਧੀਰ ਸਰੀਨ, ਮੌਜੂਦ ਸਨ । ਪ੍ਰਚਾਰ ਦੌਰਾਨ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਕਿਹਾ ਕਿ ਜੰਮੂ ਵਿੱਚ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ । ਲੋਕਾਂ ਵਿੱਚ ਵੀ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦਾ ਪੂਰਾ ਮਾਹੌਲ ਬਣਿਆ ਹੈ । ਜੰਮੂ ਨਈ ਬਸਤੀ ਤੋ ਕਾਂਗਰਸੀ ਉਮੀਦਵਾਰ ਰਮਨ ਭੱਲਾ ਜੀ, ਜੰਮੂ ਈਸਟ ਤੋ ਯੋਗੇਸ਼ ਸਾਹਨੀ ਜੀ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ

Views: 130

Comments & Discussions

Be the first to comment on this article!



Latest News

Number of Visitors - 167558