Thu, 18 Jun 2026
Post Details

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਆਮ ਆਦਮੀ ਪਾਰਟੀ ਸਫਾਈ ਆਦ ਪ੍ਰਬੰਧ ਕਰਨਾ ਭੁੱਲੀ ।

ਸ਼ਹੀਦ ਭਗਤ ਸਿੰਘ ਦੀ ਵਿਚਾਰਧਾਰਾ ਪਹਿਰਾ ਦੇਣ ਵਾਲੀ ਆਮ ਆਦਮੀ ਪਾਰਟੀ ਉਹਨੇ ਦੇ ਜਨਮ ਦਿਨ ਮੋਕੇ ਤੇ ਨਹੀਂ ਕੀਤਾ ਸਾਫ਼ ਸਫਾਈ ਦੀ ਪ੍ਰਬੰਧ

ਜਲੰਧਰ ਅੱਜ ਮਿਤੀ ਸਿਤੰਬਰ (ਸੋਨੂੰ ਬਾਈ) : ਹਰ ਸਾਲ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਸਾਰੀਆਂ ਰਾਜਨੀਤਕ ਪਾਰਟੀਆਂ ਸ਼ਹੀਦ ਭਗਤ ਭਗਤ ਸਿੰਘ ਚੋਂਕ ਵਿਖੇ ਉਹਨਾ ਨੂੰ ਫੁਲਮਾਲਾ ਭੇਂਟ ਕਰਨ ਲਈ ਪਹੁੰਚਦੇ ਹਨ। ਆਮ ਆਦਮੀ ਪਾਰਟੀ ਜਿਹੜੀ ਅਪਣੀ ਰਾਜਨੀਤੀ ਦੀ ਗੱਲ ਸ਼ਹੀਦ ਭਗਤ ਸਿੰਘ ਜੀ ਨੂੰ ਅੱਗੇ ਰੱਖਦੀ ਹੈ ਉਸ ਵੱਲੋਂ ਕੋਈ ਸਫਾਈ ਅੱਤੇ ਹੋਰ ਪ੍ਰਬੰਧ। ਕੱਲ ਦੁਕਾਨਦਾਰਾਂ ਵਲੋਂ ਕਰਵਾਈ ਗਈ ਸੀ ਸ਼ਹੀਦ ਭਗਤ ਸ਼ਿਂਘ ਸਮਾਰਕ ਦੀ ਸਫਾਈ।

        ਕੁਸ਼ ਨੇਤਾ ਬੁੱਟਾਂ ਸਮੇਤ ਫੁਲਮਾਲਾ ਭੇਂਟ ਜੁਤੇਆਂ ਸਮੇਤ ਚੜੇ। ਨਹੀਂ ਰੱਖੀਂ ਮਰਿਆਦਾ।

Views: 158

Comments & Discussions

Be the first to comment on this article!



Latest News

Number of Visitors - 167564