Thu, 18 Jun 2026
Post Details

ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ਤੇ ਜ਼ਿਮਨੀ ਚੋਣਾਂ 13 ਨਬੰਵਰ ਨੂੰ ਹੋਣਗੀਆਂ।

ਇਲੈਕਸ਼ਨ ਕਮੀਸ਼ਨ ਨੇ ਕੀਤਾ ਝਾਰਖੰਡ ਦੇ ਨਾਲ ਪੰਜਾਬ ਦੀ ਚਾਰ ਜਿੱਮਨੀ ਚੋਣਾਂ ਦਾ ਅਲਾਨ। 

ਜਲੰਧਰ ਅੱਜ ਮਿਤੀ 15 ਅਕਤੂਬਰ (ਸੇਨੂੰ ਬਾਈ) : ਪੰਜਾਬ ਦੀਆਂ ਜਿਹੜੀਆਂ ਚਾਰ ਸੀਟਾਂ ਵਿਧਾਇਕਾਂ ਦੇ ਲੋਕ ਸਭਾ ਚੋਣਾਂ ਵਿੱਚ ਜਿੱਤਣ ਕਾਰਨ ਖਾਲੀ ਹੋਇਆਂ ਸਨ, ਉਹਨਾਂ ਸੀਟਾਂ ਤੇ ਸੈੰਟਰਲ ਇਲੈਕਸ਼ਨ ਕਮੀ਼ਸ਼ਨ ਨੇ  ਜਿਮਨੀ ਚੋਣਾਂ ਦਾ ਐਲਾਨ ਕਰ ਦਿੱਤਾ ਹੈ। 

 13 ਨਬੰਵਰ ਨੂੰ ਹੋਣਗੀਆਂ ਚੋਣਾਂ ਤੇ 23 ਨਬੰਵਰ ਨੂੰ ਆਵੇਗਾ ਨਤੀਜਾ। 

ਚੱਬੇਵਾਲ, ਡੇਰਾ ਬਾਬਾ ਨਾਨਕ, ਬਰਨਾਲਾ ਅੱਤੇ ਗਿਦੜਵਾਹਾ ਵਿਧਾਨ ਸਭਾ ਹਲਕੇਂ, ਜਿਹੜੀਆਂ ਲੜੀ ਵਾਰ ਰਾਜ ਕਮਾਰ ਹੁਸਿਆਰਪੁਰ, ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ, ਗੁਰਮੀਤ ਸਿੰਘ ਹੇਅਰ ਸੰਗਰੂਰ ਅੱਤੇ ਅਮਰਿੰਦਰ ਸਿੰਘ ਰਾਜਾ ਵਡਿੰਗ ਦੇ ਲੁਧਿਆਣਾ ਤੋਂ ਸਾੰਸਦ ਚੁਣੇ ਜਾਣ ਕਾਰਨ ਖਾਲੀ ਹੋਇਆਂ ਸਨ ਉਹਨਾ  ਤੇ ਹੁਣ ਇਹਨਾਂ ਉਪਰੋਕਤ ਚਾਰ ਸੀਟਾਂ ਤੇ ਚੋਂਣ 13 ਨਬੰਵਰ ਹੋਣਗੀਆਂ ਅੱਤੇ 23 ਨਬੰਵਰ ਨੂੰ ਵੋਟਾਂ ਦੀ ਗਿਣਤੀ ਕਰਕੇ ਨਤੀਤੱ ਐਲਾਨੇ ਜਾਣਗੇ।

Views: 359

Comments & Discussions

Be the first to comment on this article!



Latest News

Number of Visitors - 167559