Thu, 18 Jun 2026
Post Details

ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੀ ਸੂਬਾ ਬਾਡੀ ਵੱਲੋ ਕੱਲ ਦਿਨ ਬੁੱਧਵਾਰ ਮਿਤੀ 23-10-2024 ਨੂੰ ਕੀਤੀ ਜਾਵੇਗੀ ਗੇਟ ਰੈਲੀ।

ਮਨਿਸਟਰੀਅਲ ਸਰਵਿਸ ਯੂਨੀਅਨ ਦੀ ਸੂਬਾ ਬਾਡੀ ਵੱਲੋ ਦਿੱਤੇ ਸੰਘਰਸ਼ ਤਹਿਤ ਡੀ.ਸੀ. ਦਫ਼ਤਰ ਦੇ ਸਾਮ੍ਹਣੇ ਪੁੱਡਾ ਗਰਾਊਂਡ ਵਿੱਖੇ ਜਲੰਧਰ ਇਕਾਈ ਦੀ  ਗੇਟ ਰੈਲੀ। 

ਜਲੰਧਰ ਅੱਜ ਮਿਤੀ 22 ਅਕਤੂਬਰ (ਸੋਨੰ ਬਾਈ) : ਤੇਜਿੰਦਰ ਸਿੰਘ ਨੰਗਲ ਜਿਲਾ ਪ੍ਰਧਾਨ PSMSU ਜਲੰਧਰ ਨੇ ਜਾਣਕਾਰੀ ਦਿੱਤੀ ਕੀ  ਪੰਜਾਬ ਸਟੇਟ ਮਨਿਸਟਰੀਅਲ ਸਰਵਿਸ ਯੂਨੀਅਨ ਦੀ ਸੂਬਾ ਬਾਡੀ ਵੱਲੋ ਦਿੱਤੇ ਸੰਘਰਸ਼ ਤਹਿਤ ਮਿਤੀ 23-10-2024 ਨੂੰ ਡੀ.ਸੀ. ਦਫ਼ਤਰ ਦੇ ਸਾਮ੍ਹਣੇ ਪੁੱਡਾ ਗਰਾਊਂਡ ਵਿਖੇ ਸਮੂਹ ਵਿਭਾਗਾਂ ਦੇ ਕਰਮਚਾਰੀਆਂ ਵੱਲੋਂ ਇਕੱਠੇ ਹੋ ਕੇ ਸਵੇਰੇ 11:00 ਵਜੇ ਗੇਟ ਰੈਲੀ ਕੀਤੀ ਜਾਵੇਗੀ।

 

Views: 146

Comments & Discussions

Be the first to comment on this article!



Latest News

Number of Visitors - 167585