Thu, 18 Jun 2026
Post Details

ਨਗਰ ਨਿਗਮ ਕਰਮਚਾਰੀਆਂ ਦਿਆਂ ਯੁਨੀਅਨ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਦਿੱਤਾ ਧਰਨਾ ।

ਨਗਰ ਨਿਗਮ, ਜਲੰਧਰ ਵਿਖੇ ਦਰਜਾ-4 ਕਰਮਚਾਰੀਆਂ ਦੀ ਪੱਕੀ ਭਰਤੀ ਲਈ ਕਰਮਚਾਰੀਆਂ ਯੁਨੀਅਨਾਂ ਬੰਟੂ ਸੱਭਰਵਾਲ, ਮੁਨੀਸ਼ ਬਾਬਾ,  ਵਿਨੋਦ ਮੱਦੀ, ਅਰੁਣ ਕਲਿਆਣ,  ਰਾਜਨ ਕਲਿਆਣ ਦੀ ਅਗਵਾਈ ਹੇਠ ਧਰਨੇ ਤੇ ਬੈਠੀਆਂ । 

ਜਲੰਧਰ ਅੱਜ ਮਿਤੀ 28 ਅਕਤੂਬਰ (ਸੋਨੂੰ ਬਾਈ) : 

ਅੱਜ ਮਿਤੀ 27.10.2024 ਨੂੰ ਨਗਰ ਨਿਗਮ, ਜਲੰਧਰ ਦੀਆਂ ਸਮੂਹ ਯੂਨੀਅਨਾਂ ਵਲੋਂ ਐਲਾਨੇ ਗਏ ਪ੍ਰੋਗਰਾਮ ਮੁਤਾਬਕ ਸੈਨਟਰੀ ਸੁਪਰਵਾਈਜ਼ਰ ਇੰਪਲਾਈਜ਼ ਯੂਨੀਅਨ, ਮਿਊਂਸੀਪਲ ਇੰਪਲਾਈਜ਼ ਵੈਲਫੇਅਰ ਯੂਨਿਅਨ, ਰਾਸ਼ਟੀਯ ਸਫਾਈ ਸਗਠਣ, ਡਰਾਈਵਰ ਟੈਕਨੀਕਲ ਯੂਨੀਅਨ, ਸੀਵਰਮੈਨ ਇੰਪਲਾਈਜ਼ ਯੂਨੀਅਨ, ਮਿਉਂਸੀਪਲ ਸੀਵਰਮੈਨ ਇੰਪਲਾਈਜ਼ ਯੂਨੀਅਨ, ਨਿਗਮ ਸੇਵਾਦਾਰ ਯੂਨੀਅਨ, ਮਾਲੀ/ਬੇਲਦਾਰ ਯੂਨੀਅਨ  ਅੱਜ ਕਮੀ਼ਰ ਨਗਰ ਨਿਗਮ ਦੇ ਦਫ਼ਤਰ ਦੇ ਬੈਠ ਗਏ।

ਕਰਮਚਾਰੀਆਂ ਦਰਜਾ ਦੇ ਮੁਲਾਜ਼ਮਾਂ ਨੂੰ ਪੱਕੇ ਤੋਰ ਭਰਤੀ ਕਰਨ ਲਈ, ਪੰਜਾਬ ਸਰਕਾਰ ਦੇ ਖਿਲਾਫ ਨਾਅਰੇ ਬਾਜੀ ਕੀਤੀ ਜਾ ਰਹੀ ਹੈ ਅੱਤੇ ਸ਼ਹਿਰ ਵਿੱਚੋਂ ਕੁੜੇ ਦੀ ਲਿਫਟਿੰਗ ਵੀ ਬੰਦ ਕਰ ਦਿੱਤੀ ਗਈ ਹੈ। 

ਬੰਟੂ ਸੱਭਰਵਾਲ, ਮੁਨੀਸ਼ ਬਾਬਾ,  ਵਿਨੋਦ ਮੱਦੀ, ਅਰੁਣ ਕਲਿਆਣ,  ਰਾਜਨ ਕਲਿਆਣ ਹਰਵੰਸ ਸਿੱਧੂ, ਵਿਨੋਦ ਗਿਲ, ਵਿਕਰਮ ਕਲਿਆਨ, ਰਾਜਨ ਨਾਹਰ, ਸਿਕੰਦਰ ਖੋਸਲਾ, ਹਿਤੇਸ਼ ਨਾਹਰ,ਨਿਤਿਸੁ ਨਾਹਰ, ਅਸ਼ੋਕ ਵਾਲਮਿਕ , ਰਾਜਨ ਹੰਸ, ਹਰੀਸ਼ ਸਭਰਵਾਲ, ਸੋਨੂੰ ਲਹੋਰਿਆ, ਹੈਪੀ ਥਾਪਰ, ਵਿਸ਼ੇਸ਼ ਸਭਰਵਾਲ, ਪਵਨ ਪਪੂ, ਹਰਦੇਵ ਨਾਹਰ, ਰਾਹੁਲ ਥਾਪਰ, ਅਮਿੱਤ ਗਿੱਲ, ਹੋਰ ਅਹੁਦੇਦਾਰ ਅੱਤੇ ਭਾਰੀ ਗਿਣਤੀ ਵਿੱਚ ਕਰਮਚਾਰੀ ਸ਼ਾਮਲ ਹਨ । 

Views: 84

Comments & Discussions

Be the first to comment on this article!



Latest News

Number of Visitors - 167586