ਕਾਂਗਰਸ ਪਾਰਟੀ ਮਿਲ ਰਿਹਾ ਉੱਘਾ ਹੁੰਘਾਰਾ।
ਅੱਜ ਮਿਤੀ 07 ਨਬੰਵਰ ( ਵਿਕਰਾਂਤ ਮਦਾਨ) : ਕਾਲੇਵਾਲ ਭਗਤਾਂ ਅੱਤੇ ਨੰਗਲ ਖਿਲਾਰੀਆਂ ਵਿਖੇ ਜ਼ਿਮਨੀ ਚੋਣ ਵਿੱਚ ਕਾਂਗਰਸ ਦੇ ਉਮੀਦਵਾਰ ਰੰਜੀਤ ਕੁਮਾਰ ਦੇ ਹੱਕ ਜਲੰਧਰ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਲਰਾਜ ਠਾਕੁਰ ਅੱਤੇ ਕਾਂਗਰਸ ਦੇ ਪ੍ਰਦੇਸ਼ ਸਕੱਤਰ ਗੀਤ ਰਤਨ ਖਹਿਰਾ ਨੇ ਹੁਸ਼ਿਆਰਪੁਰ ਦੇ ਵਕੀਲ ਰੋਹਿਤ ਜੋਸ਼ੀ ਦੇ ਨਾਲ ਵਿਧਾਨ ਸਭਾ ਹਲਕਾ ਚਬੇਵਾਲ ਵਿੱਚ ਕੀਤਾ ਪ੍ਰਚਾਰ ।
ਇਸ ਮੋਕੇ ਤੇ ਕਾਲੇ ਭਗਤਾ ਦੇ ਉਘੇ ਕਾਂਗਰਸ ਨੇਤਾ ਮਾਸਟਰ ਹਰਬੰਸ ਲਾਲ, ਵਿੱਕੀ, ਗੁਰਦੇਵ ਨੇ ਮੀਟਿੰਗ ਦਾ ਪ੍ਰਬੰਧ ਕੀਤਾ ਜਿਸ ਵਿੱਚ ਪਿੰਡ ਦੇ ਨਿਵਾਸੀਆਂ ਨੇ ਕਾਂਗਰਸ ਦੀ ਮਦੱਦ ਦਾ ਭਰੋਸਾ ਦਿੱਤਾ । ਇਸ ਤੋ ਇਲਾਬਾ ਰਛਪਾਲ ਸਿੰਘ, ਕੁਲਵੰਤ ਸਿੰਘ ਨਾਲ ਵੀ ਕੀਤੀ ਗਈ।
Comments & Discussions
Be the first to comment on this article!