Thu, 18 Jun 2026
Post Details

ਬਲਰਾਜ ਠਾਕੁਰ ਅੱਤੇ ਗੀਤ ਰਤਨ ਖਹਿਰਾ ਨੇ ਕੀਤਾ ਕਾਂਗਰਸ ਲਈ ਚਬੇਵਾਲ ਵਿਧਾਨ ਸਭਾ ਹਲਕੇ ਵਿੱਚ ਕੀਤਾ ਡੋਰ ਟੂ ਡੋਰ ਪ੍ਰਚਾਰ

 

ਚਬੇਵਾਲ ਅੱਜ ਮਿਤੀ 10 ਸੋਨੂੰ ਬਾਈ) : ਚਬੇਵਾਲ ਵਿਧਾਨ ਸਭਾ ਹਲਕੇ ਵਿੱਚ ਕਾਂਗਰਸ ਦੇ ਉਮੀਦਵਾਰ ਰੰਜੀਤ ਕੁਮਾਰ ਦੇ ਚੋਣ ਪ੍ਰਚਾਰ ਨੇ ਫੜੀ ਰਫਤਾਰ। ਅੱਜ ਚਬੇਵਾਲ ਹਲਕੇ ਦੇ ਪਿੰਡ ਭਗਤਾ ਕਾਲੇਵਾਲ ਅੱਤੇ ਨੰਗਲ ਖਿਲਾਰੀਆਂ ਵਿੱਚ  ਜਲੰਧਰ ਤੋਂ ਸਾਬਕਾ ਜਿਲਾ ਪ੍ਰਧਾਨ ਬਲਰਾਜ ਠਾਕੁਰ ਅੱਤੇ ਗੀਤ ਰਤਨ ਖਹਿਰਾ ਨੇ ਕੀਤਾ ਕਾਂਗਰਸ ਦੇ ਉਮੀਦਵਾਰ ਲਈ ਚੋਣ ਪ੍ਰਚਾਰ। 

         ਇਸ ਚੋਣ ਪ੍ਰਚਾਰ ਵਿੱਚ ਯਾਮਨੀ ਗੋਮਰ, ਗੁਰਦੀਪ ਕਟੋਚ ਹਰੀਸ ਢੱਲ ਆਦ ਸ਼ਾਮਿਲ ਸੰਨ।

Views: 207

Comments & Discussions

Be the first to comment on this article!



Latest News

Number of Visitors - 167549