Thu, 18 Jun 2026
Post Details

ਨਿਰਮਲ ਸਿੰਘ ਨਿੰਮਾ ਨੇ ਸੀਵਰ ਟ੍ਰੀਟਮੈੰਟ ਅੱਤੇ ਡਿਸਪੋਜਲ ਦੀ ਕਪਾਸਟੀ ਵਧਾਉਣ ਦੀ ਮੰਗ ।

ਜਲੰਧਰ ਅੱਜ ਮਿਤੀ 13 ਨਬੰਵਰ (ਸੋਨੂੰ ਬਾਈ) : ਸਾਬਕਾ ਕੋੰਸਲਰ ਨਿਰਮਲ ਸਿਂਘ ਨਿਮਾ ਨਗਰ ਨਿਗਮ ਦੇ ਅਸਿਸਟੈੰਟ ਕਮੀਸ਼ਨਰ ਨੂੰ ਦਿੱਤੇ ਮੰਗ ਪੱਤਰ ਵਿੱਚ ਕਿਹਾ ਕੀ ਸੀਵਰ ਅੱਤੇ ਬਰਸਾਤੀ ਪਾਣੀ ਦੀ ਸਮਿਸ਼ਿਆ ਦੱ ਹਲ ਲਈ ਸ਼ਹਿਰ ਦੇ ਸੀਵਰ ਟ੍ਰੀਟਮੈੰਟ ਪਲਾਂਟਾਂ ਅਤੇ ਡਿਸਪੋਜਲ ਦੀ ਕਪਾਸਟੀ ਵਧਾਉਣ ਦੀ ਲੋੜ ਹੈ ।

  ਸ਼ੀਵਰ ਦੀ ਸਮੱਸਿਆ ਨੂੰ ਹੱਲ ਕਰਨ ਲਈ ਨਿੰਮਾ ਨੇ ਸ਼ਹਿਰ ਚੱਲ ਰਹੇ ਸੀਵਰ ਟ੍ਰੀਟਮੈੰਟ ਪਲਾਂਟ  ਅੱਟੇ ਡਿਸਪੇਜਲਾਂ ਦੀ ਕਪੈਸਟੀ ਵਧਾਉਣ ਦੀ ਮੰਗ ਕੀਤੀ।

Views: 126

Comments & Discussions

Be the first to comment on this article!



Latest News

Number of Visitors - 167590