Thu, 18 Jun 2026
Post Details

ਗੜਾ ਦਯਾਨੰਦ ਚੌਂਕ ਤੋਂ ਕੈਂਟ ਨੂੰ ਜਾਂਦੀ ਰੋਡ ਦਾ ਬੀਬਾ ਰਾਜਵਿੰਦਰ ਕੌਰ ਥਿਆੜਾ ਨੇ ਕੰਮ ਕਰਵਾਇਆ ਸ਼ੁਰੂ।


ਜਲੰਧਰ ਅੱਜ ਮਿਤੀ 18 ਨਬੰਵਰ (ਸੋਨੂੰ ਬਾਈ) : ਹਲਕਾ ਜਲੰਧਰ ਕੈਂਟ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬੀਬਾ ਰਾਜਵਿੰਦਰ ਕੌਰ ਥਿਆੜਾ ਜੀ ਨੇ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਪਹਿਲ ਦੇ ਆਧਾਰ ਤੇ ਜਲੰਧਰ ਗੜਾ ਦੇ ਦਯਾਨੰਦ ਚੌਂਕ ਤੋਂ ਜਲੰਧਰ ਕੈਂਟ ਨੂੰ ਜਾਂਦੀ ਰੋਡ ਦਾ ਕੰਮ ਸ਼ੁਰੂ ਕਰਵਾਇਆ ਇਸ ਮੌਕੇ ਮਾਰਕੀਟ ਦੇ ਲੋਕਾਂ ਨੇ ਬੀਬਾ ਥਿਆੜਾ ਜੀ ਦਾ ਧੰਨਵਾਦ ਕੀਤਾ ਇਸ ਮੌਕੇ ਮੌਜੂਦ ਰਹੇ ਸੁਭਾਸ਼ ਭਗਤ ਜੀ ਚੇਅਰਮੈਨ ਮਾਰਕੀਟ ਕਮੇਟੀ ਕੈਂਟ, ਕੌਂਸਲਰ ਮਿੰਟੂ ਜਨੇਜਾ ਜੀ, ਰਮੇਸ਼ ਭਗਤ ਵਾਰਡ ਸੈਕਟਰੀ, ਬਲਜੀਤ ਸਿੰਘ ਪੋਪੀ ਅਸ਼ੋਕ ਆਰੀਆ, ਰਜਿੰਦਰ ਮਹਿੰਦਰੂ,

Views: 226

Comments & Discussions

Be the first to comment on this article!



Latest News

Number of Visitors - 167603