Thu, 18 Jun 2026
Post Details

ਬਲਵੀਰ ਕੋਰ ਨੇ ਪਾਰਟੀ ਨੇਤਾਵਾਂ ਨੂੰ ਪੰਜਾਬ ਵਿੱਚ ਉਪ ਚੋਣਾ ਲਈ ਪਾਰਟੀ ਨੇਤਾਵਾਂ ਨੂੰ ਵਧਾਈ ਦਿੱਤੀ।

ਵਧਾਈ ਦੇ ਨਾਲ -ਨਾਲ ਵਾਰਡ 61 ਤੋਂ ਅਪਣੀ ਉਮੀਦਵਾਰੀ ਲਈ ਟਿਕਟ ਵੀ ਅਪਲਾਈ ਕੀਤੀ।

ਜਨੰਧਰ ਅੱਜ ਮਿਤੀ 23 (ਸੋਨੂੰ ਬਾਈ) : ਵਾਰਡ ਨੂੰ 61 ਤੋਂ ਆਮ ਆਦਮੀ ਪਾਰਟੀ  ਦੀ ਮਹਿਲਾ ਨੇਤ੍ਰੀ ਬਲਵੀਰ ਕੋਰ ਨੇ ਆਮ ਆਦਮੀ ਦੇ ਸੁਪ੍ਰੀਮੋ ਅਰਵਿੰਦ ਕੇਜਰੀਵਾਲ,  ਮੁੱਖ ਮੰਤਰੀ ਭਗਵੰਤ ਮਾਨ, ਪਾਰਟੀ ਦੇ ਸੁਬਾ ਪ੍ਰਧਾਨ ਅਮਨ ਅਰੋੜਾ ਨੂੰ ਪੰਜਾਬ ਦੀ ਉਪ ਚੋਣਾ ਵਿੱਚ 3 ਸੀਟਾਂ ਤੇ ਜਿੱਤ ਦੀ ਵਧਾਈ ਦਿੱਤੀ। 

             ਬਲਵੀਰ ਕੋਰ ਨੇ ਵਾਰਡ ਨੰ 61 ਤੋਂ ਕੋਂਸਲਰ  ਦੀ ਸੀਟ ਲਈ ਦਾਵੇਦਾਰੀ ਵੀ ਠੋਕੀ। ਉਹਨਾ ਪਾਰਟੀ ਪ੍ਰਧਾਨ ਨੂੰ ਅਪਣੀ ਟਿਕਟ ਲਈ ਅਰਜ਼ੀ ਦਾਖਲ ਦਿਤੀ।

Views: 248

Comments & Discussions

Be the first to comment on this article!



Latest News

Number of Visitors - 167549