Thu, 18 Jun 2026
Post Details

ਪੰਜਾਬ ਕੇਸਰੀ ਦੇ ਪੱਤਰਕਾਰ ਜਤਿੰਦਰ ਚੋਪੜਾ ਦੀ ਮਾਤਾ ਸ੍ਰੀਮਤੀ ਚੰਦਰਕਾਂਤਾ ਚੋਪੜਾ ਦਾ ਦਿਹਾਂਤ।

ਸੰਸਕਾਰ ਕੱਲ ਮਿੱਤੀ 26 ਨਵੰਬਰ ਨੂੰ ਸਵੇਰੇ 10 ਵੱਜੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿੱਖੇ ਹੋਵੇਗਾ।

ਜਲੰਧਰ ਅੱਜ ਮਿਤੀ 25 ਨਬੰਵਰ (ਸੋਨੂੰ ਬਾਈ) : ਅੱਜ ਪੰਜਾਬ ਕੇਸਰੀ ਦੇ ਪੱਤਰਕਾਰ ਜਤਿੰਦਰ ਚੋਪੜਾ ਅੱਤੇ ਹਰੀਸ਼ ਚੋਪੜਾ ਦੀ ਮਾਤਾ ਸ੍ਰੀਮਤੀ ਚੰਦਰਕਾਂਤਾ ਚੋਪੜਾ ਦਾ ਅੱਜ ਦੇਹਾਂਤ ਹੋ ਗਿਆ ਉਹਨਾ ਦਾ ਅੰਤਿਮ ਸੰਸਕਾਰ ਕੱਲ 26 ਨਬੰਵਰ ਸਵੇਰੇ 10 ਵੱਜੇ ਮਾਡਲ ਟਾਊਨ ਸ਼ਮਸ਼ਾਨ ਘਾਟ ਵਿੱਖੇ ਹੋਵੇਗਾ।

Views: 106

Comments & Discussions

Be the first to comment on this article!



Latest News

Number of Visitors - 167602