ਅੱਜ ਮਿਤੀ 27 ਨਬੰਵਰ (ਸੋਨੂੰ ਬਾਈ): ਸਮਾਜ ਸੇਵੀ ਨੀਲਮ ਸੋਝੀ ਨੇ ਵਾਰਡ ਨੂੰ 81 ਤੋਂ ਨਗਰ ਨਿਗਮ ਦੀ ਆਉਣ ਵਾਸੀਆਂ ਚੋਣਾਂ ਲਈ ਟਿਕਟ ਅਪਲਾਈ ਕੀਤੀ, ਦੱਸਿਆ ਜਾੰਦਾ ਹੈ ਕਿ ਉਸ ਨੂੰ ਨਾਰਥ ਹਲਕੇ ਭਾਜਪਾ ਦੇ ਹਲੱਕਾ ਇੰਚਾਰਜ ਕੇਡੀ ਭੰਡਾਰੀ ਦਾ ਆਸ਼ੀਰਵਾਦ ਪ੍ਰਾਪਤ ਹੈ। ਪਿਛਲੇ ਦਿਨਾਂ ਵਿੱਚ ਨੀਲਮ ਸੋਡੀ ਰਾਮ ਨਗਰ ਅੱਤੇ ਆਸ ਪਾਸ ਕਲੋਨੀਆਂ ਵਿੱਚ ਸੀਵਰ ਸਮੱਸਿਆ ਨੂੰ ਲੈਕੇ ਬਹੁਤ ਐਕਟਿਵ ਰਹੀ।
Comments & Discussions
Be the first to comment on this article!