Wed, 17 Jun 2026
Post Details

ਆਸ਼ਾ ਅਗਰਵਾਲ ਨੇ ਕਾਂਗਰਸ ਜ਼ਿਲਾ ਪ੍ਰਧਾਨ ਰਾਜਿੰਦਰ ਬੇਰੀ ਨੂੰ ਦਿੱਤੀ ਟਿਕਟ ਲਈ ਅਰਜ਼ੀ ।

 

ਜਲੰਧਰ ਅੱਜ ਮਿਤੀ 04 ਦਸੰਬਰ (ਸੋਨੂੰ ਬਾਈ) : ਅੱਜ ਕਾਂਗਰਸ ਨੇਤ੍ਰੀ ਆਸ਼ਾ ਅਗਰਵਾਲ ਨੇ ਕਾਂਗਰਸ ਭਵਨ ਵਿੱਖੇ ਜਾ ਕੇ ਜਲੰਧਰ ਕੈਂਟ ਦੇ ਵਾਰਡ ਨੰਬਰ 16 ਅਰਬਨ ਅਸਟੇਟ, ਗੜ੍ਹਾ ਤੇ ਹਲਕਾ ਕੈਂਟ ਤੋਂ ਕਾਂਗਰਸ ਜ਼ਿਲਾ ਪ੍ਰਧਾਨ ਰਾਜਿੰਦਰ ਬੇਰੀ ਨੂੰ ਅੱਰਜੀ ਦਿੱਤੀ।

Views: 124

Comments & Discussions

Be the first to comment on this article!



Latest News

Number of Visitors - 167538