ਜਲੰਧਰ ਅੱਜ ਮਿਤੀ 04 ਦਸੰਬਰ (ਸੋਨੂੰ ਬਾਈ) : ਅੱਜ ਸਰਕਟ ਹਾਊਸ ਵਿਖੇ ਆਸ਼ਾ ਕੋੰਡਲ ਨੇ ਵਾਰਡ ਨੰ 61 ਤੋਂ ਕੋਂਸਲਰ ਦੀ ਟਿਕਟ ਲਈ ਅਪਣੀ ਦਾਅਵੇਦਾਰੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤ ਪਾਲ ਕੋਲ ਫਾਰਮ ਜਮਾ ਕਰਵਾ ਕੇ ਕੀਤੀ ।

Comments & Discussions
Be the first to comment on this article!