Wed, 17 Jun 2026
Post Details

ਕਾਂਗਰਸ ਨੇਤ੍ਰੀ ਰਣਜੀਤ ਕੋਰ ਰਾਣੋ ਨੇ ਵਾਰਡ ਨੰ 84 ਤੋਂ ਨਿਗਮ ਚੋਣਾਂ ਲਈ ਅਪਣੀ ਦੇਵੇਦਾਰੀ ਪੇਸ਼ ਕੀਤੀ।

ਜਲੰਧਰ ਅੱਜ ਮਿਤੀ 05 ਦਸੰਬਰ (ਸੋਨੂੰ ਬਾਈ) : ਕਾਂਗਰਸ ਪਾਰਟੀ ਲਈ ਕਾਂਗਰਸ ਪਾਰਟੀ ਦੀ ਨਗਰ ਨਿਗਮ ਦੀ ਨੁਮਾਇੰਦਗੀ ਲਈ ਰਣਜੀਤ ਕੋਰ ਰਾਣੋ ਨੇ ਅਪਣੀ ਦਾਵੇਦਾਰੀ ਦੀ ਅਰਜ਼ੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਬੇਰੀ ਨੂੰ ਦਿੱਤੀ ਮੋਕੇ ਤੇ ਉਹਨਾਂ ਨਾਲ ਕਰਨ ਜਲੋਵਾਲ, ਮਨਜੀਤ ਸਿੰਘ ਸਿਮਰਨ,ਆਸ਼ਾ ਅਗਰਵਾਲ,ਅੱਤੇ  ਆਸ਼ਾ ਸਹੋਤਾ ਹਾਜ਼ਿਰ ਸਨ।

Views: 134

Comments & Discussions

Be the first to comment on this article!



Latest News

Number of Visitors - 167539