ਜਲੰਧਰ ਅੱਜ ਮਿਤੀ 07 ਦਸੰਬਰ (ਸੋਨੂੰ ਬਾਈ) : ਭਾਜਪਾ ਦੀ ਨੇਤ੍ਰੀ ਨੀਲਮ ਸੋਡੀ ਨੇ ਵਾਰਡ ਨੂੰ 81 ਤੋਂ ਕੋਂਸਲਰ ਦੀ ਦਾਵੇਦਾਰੀ ਲਈ ਅਰਜ਼ੀ ਭਾਜਪਾ ਦੇ ਸਪੋਕਸਮੈਨ ਹਿੱਕੀ ਸਰੀਨ ਨੂੰ ਦਿੱਤੀ ।
ਨੀਲਮ ਸੋਡੀ ਜਨ ਹਿਤ ਲਈ ਹਮੇਸ਼ਾਂ ਸ਼ੰਘਰਸਰਤ ਰਹੀ ਪਿਛਲੇ ਦਿਨਾ ਵਿੱਚ ਉਸ ਨੇ ਰਾਮ ਨਗਰ ਅਤੇ ਗਾਂਧੀ ਕਰੈਂਪ ਦੀ ਸੀਵਰੇਜ ਅਤੇ ਪੀਣ ਵਾਲੇ ਪਾਣੀ ਪਾਣੀ ਦੀ ਸਮੱਸਿਆ ਲਈ ਨਗਰ ਨਿਗਮ ਦੇ ਖਿਲਾਫ ਧਰਨਾ ਪ੍ਰਦਰਸ਼ਨ ਵੀ ਕੀਤੇ ਸਨ।
Comments & Discussions
Be the first to comment on this article!