ਐਮ..ਐਲ ਏ ਸੁਖਵਿੰਦਰ ਸਿੰਘ ਕੋਟਲੀ ਦੇ ਪੱਤਰ ਸ਼੍ਰੀ ਲਖਵੀਰ ਸਿੰਘ ਕੋਟਲੀ ਬਣੇ ਜਲੰਧਰ ਦਿਹਾਤੀ ਦੇ ਯੂਥ ਕਾਂਗਰਸ ਦੇ ਪ੍ਰਧਾਨ ।
ਅੱਜ ਮਿਤੀ 27 ਦਸੰਬਰ (ਸੋਨੂੰ ਬਾਈ) : ਰਾਜਿੰਦਰਾ ਸਿੰਘ ਮਾਹਰ ਇੰਚਾਰਜ ਪੰਜਾਬ ਯੂਥ ਕਾਂਗਰਸ ਅਤੇ ਮੋਹਿਤ ਮਹਿੰਦਰਾ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਨੇ ਜਾਰੀ ਨਿਯੁਕਤੀ ਪੱਤਰ ਰਾਹੀਂ ਲਖਵੀਰ ਸਿੰਘ ਕੋਟਲੀ ਨੂੰ ਯੂਥ ਜ਼ਿਲ੍ਹਾ ਯੂਥ ਕਾਂਗਰਸ ਦਿਹਾਤੀ ਦਾ ਪ੍ਰਧਾਨ ਬਣਾਇਆ ।
Comments & Discussions
Be the first to comment on this article!