Thu, 18 Jun 2026
Post Details

ਮਾਤਾ ਸੰਤ ਕੌਰ ਨਗਰ ਜਿੱਥੇ ਵਿਖੇ ਬਰਿਆਣਾ ਡੰਪ ਹੈ ਕੂੜੇ ਦਾ ਨਗਰ ਨਿਗਮ ਵੱਲੋਂ ਰਾਹ ਤੌ ਮਲਬਾ ਚੁੱਕਣ ਦਾ ਕੰਮ ਸ਼ੁਰੂ ।

ਨਗਰ ਨਿਗਮ ਦੇ ਕੂੜੇ ਦੇ ਟਰੱਕ ਨੇ ਉਹ ਪਿੰਡ ਵਾਲਿਆਂ ਨੇ ਪਿੰਡ ਵਿੱਚੋਂ ਆਉਣ ਨੂੰ ਕਰ ਦਿੱਤਾ ਸੀ ਮਨ੍ਹਾ ॥

ਜਲੰਧਰ ਅੱਜ ਮਿਤੀ 17 (ਸੋਨੂ) : ਬਾਇਓ ਮਾਈਨਿੰਗ ਪ੍ਰੋਜੈਕਟ ਜੋ ਕਿ ਕੂੜੇ ਤੋਂ ਖਾਦ ਬੰਨੀ ਹੈ ਬਰਿਆਣੇ ਪਿੰਡ ਚ ਜੋ  ਲਗਾਇਆ ਗਿਆ ਹੈ ਪ੍ਰੋਜੈਕਟ ਜੋ ਨਗਰ ਨਿਗਮ ਦੇ ਕੂੜੇ ਦੇ ਟਰੱਕ ਨੇ ਉਹ ਪਿੰਡ ਵਾਲਿਆਂ ਨੇ ਪਿੰਡ ਵਿੱਚੋਂ ਆਉਣ ਨੂੰ ਮਨਾ ਕਰ ਦਿੱਤਾ ਹੈ ਇਸ ਕਾਰਨ ਮਾਤਾ ਸੰਤ ਕੌਰ ਨਗਰ ਜਿੱਥੇ ਜਿੱਥੇ ਬਰਿਆਣਾ ਡੰਪ ਹੈ ਕੂੜੇ ਦਾ ਨਗਰ ਨਿਗਮ ਵੱਲੋਂ ਰਾਹ ਤੇ ਪਿਆ ਜਿਹੜਾ ਮਲਬਾ ਚੁੱਕਣ ਦਾ ਕੰਮ ਚੱਲ ਰਿਹਾ ਪ੍ਰੋਜੈਕਟ ਦਾ ਟਰਾਇਲ ਹੋ ਗਿਆ ਹੈ ਸੜਕ ਬਣਨ ਤੇ ਜਿਹੜਾ ਕੂੜਾ ਡੰਪ ਤੋਂ ਪ੍ਰੋਜੈਕਟ ਆਊਗਾ ਉਸ ਨਾਲ ਕੰਮ ਫਿਰ ਚਲੇਗਾ ਕੂੜੇ ਦਾ ਕੂੜੇ ਤੋਂ ਖਾਦ ਬਣਨ ਦਾ ਪਿੰਡ ਵਾਲਿਆਂ ਦੇ ਵਿਰੋਧ ਤੋਂ ਵਾਲਿਆਂ ਨੇ ਪ੍ਰੋਜੈਕਟ ਦਾ ਉਦਘਾਟਨ ਸਾਬਕਾ ਲੋਕਲ ਬਾੜੀ ਮੰਤਰੀ ਸਰਦਾਰ ਬਲਕਾਰ ਸਿੰਘ ਦੇ ਸਾਹਮਣੇ ਵਿਰੋਧ ਕੀਤਾ ਸੀ ਇਸ ਨੂੰ ਦੇਖਦੇ ਹੋਏ ਪ੍ਰੋਜੈਕਟ ਕੰਪਨੀ ਵਾਲੇ ਅਤੇ ਨਗਰ ਨਿਗਮ ਨੇ ਜੋ ਸੰਤ ਮਾਤਾ ਸੰਤ ਕੌਰ ਨਗਰ ਤੋਂ ਥੱਲੇ ਖੱਬੇ ਹੱਥ ਜੋ ਰਸਤਾ ਪਿਛਲੇ ਪਾਸੇ ਬਰਿਆਣੇ ਨੂੰ ਜਾਂਦਾ ਹੈ ਉਥੇ ਟਿੱਪਰ ਟਰਾਲੀਆਂ ਹੋਰ ਵਾਹਣ ਵੀ ਕਾਰਪੋਰੇਸ਼ਨ ਦੇ ਪਹੁੰਚ ਸਕਣ ਤੇ ਕੂੜਾ ਸੁੱਟਿਆ ਜਾਵੇ ।

Views: 68

Comments & Discussions

Be the first to comment on this article!



Latest News

Number of Visitors - 167585