Thu, 18 Jun 2026
Post Details

ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਸ਼ਾਮ ਨਗਰ ਵਿੱਚ ਕੱਲ ਤੋਂ ਹੀ ਪਾਣੀ ਵਾਲੀ ਮੋਟਰ ਖਰਾਬ ਹੈ ਕਿਸੇ ਨੇ ਧਿਆਨ ਨਹੀਂ ਦਿੱਤਾ : ਬਲਵੀਰ ਕੋਰ 

 ਮੋਟਰ ਬਾਰ ਬਾਰ ਬਾਅਦ ਹੀ ਚਾਰ ਦਿਨ ਬਾਅਦ ਹੀ ਖਰਾਬ ਹੋ ਜਾਂਦੀ ਹੈ, ਇਸ ਸਮੱਸਿਆ ਦਾ ਪਕਾ ਹੱਲ ਕੀਤਾ ਜਾਵੇ । 

ਜਲੰਧਰ ਅੱਜ ਮਿਤੀ 19 ਮਈ (ਸੋਨੂੰ) : ਵਾਰਡ ਨੰਬਰ 61 ਸ਼ਹੀਦ ਬਾਬੂ ਲਾਭ ਸਿੰਘ ਨਗਰ ਹਲਕਾ ਵਿਧਾਨ ਸਭਾ ਖੇਤਰ ਵੈਸਟ ਸ਼ਾਮ ਨਗਰ ਵਿੱਚ ਕੱਲ ਸ਼ਾਮ ਤੋਂ ਪਾਣੀ ਵਾਲੀ ਮੋਟਰ ਖਰਾਬ ਹੈ ਕਿਸੇ ਨੇ ਧਿਆਨ ਨਹੀਂ ਦਿੱਤਾ ਵਾਰਡ ਨੰਬਰ 61 ਤੋਂ ਸੀਨੀਅਰ ਆਪ ਨੇਤਰੀ ਬਲਵੀਰ ਕੌਰ ਨੇ ਦੱਸਿਆ ਹੈ ਉਹਨਾਂ ਕੋਲ ਸ਼ਾਮ ਨਗਰ ਦੇ ਲੋਕ ਆਏ ਸਨ ਕਿ ਪਾਣੀ ਦੀ ਸਮੱਸਿਆ ਆ ਰਹੀ ਹੈ ਲੋਕ ਬਲਬੀਰ ਕੌਰ ਨੇ ਕਿਹਾ ਮੇਅਰ ਪੁਨੀਤੀ ਨੂੰ ਫੋਨ ਕਰਕੇ ਸਾਰੀ ਸਮੱਸਿਆ ਦੱਸਣਗੀ ਅਤੇ ਉਹਨਾਂ ਟਿਊਬਲ ਜਿਹੜਾ ਜਲ ਤੋਂ ਜਲ ਠੀਕ ਕੀਤਾ ਜਾਵੇ ਜਿਹੜੇ ਜਾਂ ਛੋਟੇ ਛੋਟੇ ਬੱਚੇ ਸ਼ਾਮ ਨਗਰ ਤੋਂ ਅਮਨ ਨਗਰ ਪੁੱਲ ਪਾਰ ਕਰਕੇ ਪਾਣੀ ਲਿਆ ਰਹੇ ਹਨ ।

                 ਸ਼ਾਮ ਨਗਰ ਵਾਸੀ ਇਹ ਦੱਸਿਆ ਹੈ ਕੀ ਨਾਂ ਤੇ ਕੌਂਸਲਰ ਮਧੂਬਾਲਾ ਸ਼ਰਮਾ ਨੂੰ ਪਤਾ ਹੈ ਤੇ ਨਾਂ ਹੀ ਉਹਨੇ ਪਤੀ ਦਵਿੰਦਰ ਬੋਬੀ ਨੂੰ ਪਤਾ ਕੋਈ ਵੀ ਪਾਰਟੀ ਦਾ ਬੰਦਾ ਹੋਏ ਜਿੱਤਣ ਤੋਂ ਬਾਅਦ ਨਾਂ ਤੇ ਕਾਉਂਸਲਰ ਧਿਆਨ ਦਿੰਦਾ ਹੈ ਨਾਂ ਹੀ ਐਮਐਲਏ ਤੇ ਨਾਂ ਹੀ ਐਮਪੀ ਇਲੈਕਸ਼ਨ ਤੱਕ ਹੀ ਹੁੰਦਾ ਹੈ ਕਿ ਮੇਰਾ ਵਾਰਡ ਮੇਰਾ ਪਰਿਵਾਰ ਹੈ ਉਸ ਤੋਂ ਬਾਅਦ ਹੁੰਦਾ ਹੈ 13 ਕੰਮ ਤੂੰ ਜਾਨੇ ਲੋਕਾਂ ਨੇ ਕਿਹਾ ਇਹ ਮੋਟਰ ਜਿਹੜੀ ਹੈ ਕਾਗਜ ਦੀ ਹੈ ਜਿਹੜੀ ਚਾਰ ਦਿਨ ਬਾਅਦ ਸੜ ਜਾਂਦੀ ਹੈ ਦੂਜੇ ਪਾਸੇ ਲੋਕਾਂ ਨੂੰ ਅਮਰ ਨਗਰ ਸ਼ੀਤਲ ਨਗਰ ਤੋਂ ਪਾਣੀ ਲਿਆਣਾ ਪੈ ਰਿਹਾ ਹੈ ਲੋਕਾਂ ਨੂੰ ਸਮੱਸਿਆ ਸਾਮਣਾ ਕਰਨਾ ਪੈ ਰਿਹਾ ਛੋਟੇ ਛੋਟੇ ਬੱਚੇ ਪਾਣੀ ਲਿਆ ਰਹੇ ਨੇ ਬਲਵੀਰ ਕੌਰ ਨੇ ਕਿਹਾ ਆਪਣੇ ਮਾਂ ਬਾਪ ਦੇ ਨਾਲ ਬੱਚੇ ਵੀ ਬਜ਼ੁਰਗ ਮਾਤਾਵਾਂ ਭੈਣਾਂ ਪਾਣੀ ਢੋ ਰਹੀਆਂ ਨੇ ਨਗਰ ਨਿਗਮ ਨੂੰ ਗਰਮੀਆਂ ਜ਼ੋਰ ਫੜ ਰਹੀਆਂ ਨੇ ਧਿਆਨ ਦੇਣਾ ਚਾਹੀਦਾ ਹੈ ਇਕੱਲਾ ਵਾਰਡ 61 ਨਹੀਂ ਪੂਰੇ 85 ਵੱਡਾ ਚ ਵੀ ਐਕਟਿਵ ਹੋਣਾ ਪਏਗਾ ਹੁਣ ਤੇ ਨਾਲੇ ਮੇਅਰ ਵਨੀਤ ਧੀਰ ਵੱਲੋਂ ਹਡਾਕ ਕਮੇਟੀਆਂ ਬਣਾ ਦਿੱਤੀਆਂ ਗਈਆਂ ਨੇ ਉਹ ਚੇਅਰਮੈਨ ਉਥੇ ਮੈਂਬਰਾਂ ਦਾ ਕੰਮ ਹੁੰਦਾ ਹੈ ਸਾਰੇ ਸ਼ਹਿਰ ਚ ਨਗਰ ਨਿਗਮ ਦੇ ਖੇਤਰ ਵਿੱਚ ਸੀਵਰੇਜ ਪਾਣੀ ਲਾਈਟਾਂ ਦੀ ਸਮੱਸਿਆ ਆਉਂਦੀ ਹੈ ਉਹਨੂੰ ਜਲਦ ਤੋਂ ਜਲਦ ਹੱਲ ਕੀਤਾ ਜਾਵੇ ।

Views: 64

Comments & Discussions

Be the first to comment on this article!



Latest News

Number of Visitors - 167565