Thu, 18 Jun 2026
Post Details

ਲੁਧਿਆਣਾ ਪੱਛਮੀ ਜਿਮਨੀ ਚੋਣ ਆਮ ਆਦਮੀ ਪਾਰਟੀ ਜਿੱਤਣ ਨਾਲ ਜਲੰਧਰ ਦੀ ਵੀ ਸੈਂਟਰਲ ਹਲਕੇ ਦੇ ਉਮੀਦਵਾਰਾਂ ਦੀ ਧੜਕਣ ਤੇਜ਼ 

ਸੰਜੀਵ ਅਰੋੜਾ ਜਿੱਤਣ ਤੋਂ ਬਾਅਦ ਜਲੰਧਰ ਦੀ ਚੋਣਾਂ ਵੀ ਜਲੰਧਰ ਵਾਲਿਆਂ ਨੂੰ ਨਜ਼ਰ ਆਉਣ ਲੱਗ ਪਈਆਂ ਹਨ ।

ਜਲੰਧਰ ਅੱਜ ਮਿਤੀ ਜੂਨ (ਸੋਨੂੰ) : ਲੁਧਿਆਣਾ ਪੱਛਮੀ ਜਿਮਨੀ ਚੋਣ ਆਮ ਆਦਮੀ ਪਾਰਟੀ ਜਿੱਤਣ ਨਾਲ ਜਲੰਧਰ ਦੀ ਵੀ ਸੈਂਟਰਲ ਹਲਕੇ ਦੇ ਉਮੀਦਵਾਰਾਂ ਦੀ ਧੜਕਣ ਤੇਜ਼ ਹੋ ਗਈ ਹੈ ਜਿਸ ਤਰਾਂ ਆਮ ਆਦਮੀ ਪਾਰਟੀ ਪਹਿਲੇ ਜਲੰਧਰ ਪੱਛਮੀ ਹਲਕਾ ਜੇਤੂ ਹੋਏ ਸਨ ਮਹਿੰਦਰ ਭਗਤ ਉਸ ਤੋਂ ਬਾਅਦ ਹੁਣ ਲੁਧਿਆਣਾ ਪੱਛਮੀ ਹਲਕੇ ਜੇ ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਜਿੱਤਣ ਤੋਂ ਬਾਅਦ ਜਲੰਧਰ ਦੀ ਚੋਣਾਂ ਵੀ ਜਲੰਧਰ ਵਾਲਿਆਂ ਨੂੰ ਨਜ਼ਰ ਆਉਣ ਲੱਗ ਪਈਆਂ ਨੇ ਕਾਂਗਰਸ ਦੇ ਉਮੀਦਵਾਰ ਜਾਂ ਬੀਜੇਪੀ ਉਮੀਦਵਾਰਾਂ ਦੀ ਵੀ ਜੋ ਹਲਕਾ ਇੰਚਾਰਜ ਕਰੀਏ ਧੜਕਣਾ ਤੇਜ਼ ਹੋ ਗਈਆਂ ਨੇ ਕਿਉਂਕਿ ਇੱਕ ਪਾਸੇ ਸਰਕਾਰ ਹੈ ਦੂਜੇ ਪਾਸੇ ਉਹਨਾਂ ਦੇ ਆਪਣੇ ਹੀ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਆਪਣੇ ਹੀ ਲੀਡਰ ਸਾਥ ਨਹੀਂ ਦਿੰਦੇ ਜਿਸ ਤਰਾਂ ਦੇਖੀਏ ਲੁਧਿਆਣਾ ਪਛਮੀ ਚੋਣਾਂ ਵਿੱਚ ਪੰਜਾਬ ਪ੍ਰਧਾਨ ਕਾਂਗਰਸ ਦੇ ਰਾਜਾ ਵੜਿੰਗ ਅਤੇ ਐਲਪੀਓ ਲੀਡਰ ਪ੍ਰਤਾਪ ਸਿੰਘ ਬਾਜਵਾ ਸਿਰਫ ਪੋਸਟਾਂ ਤੇ ਨਜ਼ਰ ਆਏ ਨੇ ਪਰ ਪਰ ਕੰਪੇਨਿੰਗ ਨੇ ਨਜ਼ਰ ਨਹੀਂ ਆਏ ਜਿਸ ਤਰ੍ਹਾਂ ਗੁੱਟਬਾਜੀ ਹੋ ਰਹੀ ਹੈ ਜਲੰਧਰ ਦੇ ਉਮੀਦਵਾਰ ਵੀ ਸੱਤੇ ਚ ਨੇ ਜੇਕਰ ਕਾਂਗਰਸ ਦੀ ਗੱਲ ਕੀਤੀ ਜਾਵੇ 2017 ਤੇ ਸੈਂਟਰਲ ਹਲਕੇ ਤੋਂ ਰਜਿੰਦਰ ਬੇਰੀ ਜੇਤੂ ਹੋਏ ਸਨ 2019 ਚ ਲੋਕ ਸਭਾ ਚੋਣਾਂ ਵਿੱਚ ਉਹ ਹਲਕਾ ਹਾਰ ਗਏ ਸਨ 2022 ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਉਹਦੇ ਵਿੱਚ ਵੀ ਹਾਰ ਗਏ ਸਨ ਆਮ ਆਦਮੀ ਪਾਰਟੀ ਦੇ ਰਮਨ ਅਰੋੜਾ ਜੇਤੂ ਹੋਏ ਸਨ ਉਸ ਤੋਂ ਬਾਅਦ ਚੌਧਰੀ ਸੰਤੋਖ ਸਿੰਘ ਸਾਂਸਦ ਸਨ ਉਹਨਾਂ ਦੀ 2023 ਵਿੱਚ ਉਹਨਾਂ ਦੀ ਮੌਤ ਹੋਣ ਨਾਲ ਲੋਕ ਸਭਾ ਇਲੈਕਸ਼ਨ ਜਿਮਨੀ ਚੋਣ ਹੋਈ ਉਹਦੇ ਵਿੱਚ ਵੀ ਰਜਿੰਦਰ ਬੇਰੀ ਆਪਣਾ ਹਲਕਾ ਹਾਰ ਗਏ ਸਨ 2024 ਵਿੱਚ ਲੋਕ ਸਭਾ ਪਾਰਲੀਮੈਂਟਰੀ ਇਲੈਕਸ਼ਨ ਹੋਏ ਉਹਦੇ ਵਿੱਚ ਵੀ ਉਹਨਾਂ ਨੂੰ ਹਲਕਾ ਹਾਰਨਾ ਪਿਆ ਹੁਣ ਜੇ ਕਰ 2025 ਵਿੱਚ ਜੇ ਆਮ ਆਦਮੀ ਪਾਰਟੀ ਜਿਮਨੀ ਚੋਣ ਸੈਂਟਰਲ ਹਲਕੇ ਚ ਕਰਾਉਂਦੀ ਹੈ ਤਾਂ ਕਾਂਗਰਸੀ ਉਮੀਦਵਾਰ ਨੂੰ ਬਹੁਤ ਜ਼ੋਰ ਲਾਣਾ ਪਏਗਾ ਅਤੇ ਲੀਡਰਾਂ ਨੂੰ ਗੁੱਟਬੋਜੀ ਛੱਡ ਕੇ ਇੱਕ ਪਲੇਟਫਾਰਮ ਤੇ ਚੱਲਣਾ ਪਏਗਾ ਜੇ ਜਿੱਤ ਹਾਸਲ ਕਰਨੀ ਹੈ ਤਾਂ ਨਹੀਂ ਤਾਂ ਜੇ ਜਲੰਧਰ ਲੁਧਿਆਣਾ ਵਾਂਗੂੰ ਜਿਮਨੀ ਚੋਣ ਚ ਫਿਰ ਦੁਬਾਰਾ ਉਹੀ ਗਲਤੀ ਦੁਹਰਾਈ ਗਈ ਤਾਂ 2027 ਵਿੱਚ ਹਲਕਾ ਸੈਂਟਰ ਵਿੱਚ ਕਾਂਗਰਸੀ ਉਮੀਦਵਾਰ ਨੂੰ ਈੜੀ ਚੋਟੀ ਦਾ ਜ਼ੋਰ ਲਾਣਾ ਠੀਕ ਆ ਦੁਬਾਰਾ ਟਿਕਟ ਹਾਸਿਲ ਕਰਨ ਲਈ ਹਿਸਾਬ ਨਾਲ ਚਾਰ ਵਾਰੀ ਹਲਕਾ ਹਾਰਨ ਤੋਂ ਬਾਅਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਏਗਾ

Views: 73

Comments & Discussions

Be the first to comment on this article!



Latest News

Number of Visitors - 167598