Thu, 18 Jun 2026
Post Details

ਯੁਵਾ ਕਾਂਗਰਸ ਕਾਂਗਰਸੀ ਨੇਤਾ ਅਨਮੋਲ ਕਾਲੀਆ ਅਤੇ ਭਗਤ ਸਿੰਘ ਕਲੋਨੀ ਵਾਸੀਆਂ ਵੱਲੋਂ ਮਕਸੂਦਾਂ ਫਲਾਈ ਓਵਰ ਉਤੇ ਧਰਨਾ ਲਗਾਇਆ ਗਿਆ ।


ਕਹਿਣਾ ਸੀ ਕਿ ਇੱਕ ਤਾਂ ਤਿੰਨ ਦਿਨ ਤੋਂ ਪਾਣੀ ਨਹੀਂ ਆ ਰਿਹਾ ਭਗਤ ਸਿੰਘ ਕਲੋਨੀ ਪਾਣੀ ਨਹੀਂ ਆ f

ਜਲੰਧਰ ਅੱਜ ਮਿਤੀ ਤੋਂ ਪਹਿਲਾਂ ਹੀ ਬੰਦ ਹੋ ਜੁਲਾਈ (ਸੋਨੂੰ) ਵਾਰਡ ਨੰਬਰ ਇਕ ਸ਼ਹੀਦ ਭਗਤ ਸਿੰਘ ਕਲੋਨੀ ਕੌਂਸਲਰ ਆਸ਼ੂ ਸ਼ਰਮਾ ਅਤੇ ਯੁਵਾ ਕਾਂਗਰਸ ਕਾਂਗਰਸੀ ਨੇਤਾ ਅਨਮੋਲ ਕਾਲੀਆ ਅਤੇ ਭਗਤ ਸਿੰਘ ਕਲੋਨੀ ਵਾਸੀਆਂ ਵੱਲੋਂ ਮਕਸੂਦਾਂ ਫਲਾਈ ਓਵਰ ਉਤੇ ਧਰਨਾ ਲਗਾਇਆ ਗਿਆ ਉਹਨਾਂ ਦਾ ਕਹਿਣਾ ਸੀ ਕਿ ਇੱਕ ਤਾਂ ਤਿੰਨ ਦਿਨ ਤੋਂ ਪਾਣੀ ਨਹੀਂ ਆ ਰਿਹਾ ਭਗਤ ਸਿੰਘ ਕਲੋਨੀ ਪਾਣੀ ਨਹੀਂ ਆ ਰਿਹਾ ਜੁਲਾਈ ਦਾ ਮਹੀਨਾ ਹੈ ਗਰਮੀ ਦਾ ਮਹੀਨਾ ਹੈ ਲੋਕਾਂ ਨੂੰ ਪਾਣੀ ਨਹੀਂ ਮਿਲ ਰਿਹਾ ਨਗਰ ਨਿਗਮ ਅਧਿਕਾਰੀਆਂ ਨੂੰ ਫੋਨ ਕਰਦੇ ਹਾਂ ਉਹ ਨਹੀਂ ਚੱਕਦੇ ਗੱਲਬਾਤ ਨਹੀਂ ਸੀ ਜਿਹਦੇ ਨਾਲ ਕਰਦੇ ਜੇ ਫੋਨ ਚੱਕ ਲੈਂਦੇ ਤਾਂ ਕਾਲਾ ਸਿੰਘਾ ਡਰੇਨ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਨਗਰ ਨਿਗਮ ਨੇ ਡਰੇਨ ਦੀ ਵੀ ਸਫਾਈ ਨਹੀਂ ਕਰਾਈ ਬਰਸਾਤਾਂ ਦਿਨ ਆ ਗਏ ਨੇ ਲੋਕਾਂ ਦਾ ਘਰਾਂ ਵਿੱਚ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ ਕੋਈ ਗੰਦੇ ਨਾਲੇ ਦਾ ਪਾਣੀ ਲੋਕਾਂ ਦੇ ਘਰਾਂ ਵਿੱਚ ਆ ਜਾਂਦਾ ਹੈ ਕਲੋਨੀ ਵਾਸੀਆਂ ਨੇ ਧਰਨੇ ਦੌਰਾਨ ਆਉਣ ਜਾਣ ਵਾਲੇ ਲੋਕਾਂ ਨਾਲ ਵੀ ਨੋਕ ਜੁਗ ਹੋਈ ਆਸ਼ੂ ਸ਼ਰਮਾ ਅਤੇ ਅਨਮੋਲ ਕਾਲੀਆਂ ਨੇ ਕਿਹਾ ਜੀ ਹੁਣਾਂ ਦੀ ਦੋ ਦਿਨ ਤੱਕ ਸੁਣਵਾਈ ਨਾ ਹੋਈ ਚਾਹੇ ਨੈਸ਼ਨਲ ਹਾਈਵੇ ਜਾਮ ਕਰਨਗੇ ਧਰਨੇ ਦੌਰਾਨ ਹਾਜ਼ਰ ਸਨ ਕੌਂਸਲਰ ਆਸ਼ੂ ਸ਼ਰਮਾ ਅਤੇ ਯੁਵਾ ਨੇਤਾ ਅਨਮੋਲ ਕਾਲੀਆ ਮੋਹਿਤ ਸੇਠੀ ਵਿਪਨ ਸਾਹਿਲ ਗਿਆਨ ਚੰਦ ਗਰੋਵਰ ਸੁਰਜੀਤ ਕੌਰ ਕਰਤਾਰ ਸਿੰਘ ਬਿੱਲਾ ਠੇਕੇਦਾਰ ਰਣਜੀਤ ਕੌਰ ਰਾਨੋ ਕਲੋਨੀ ਨਿਵਾਸੀ ਹਾਜ਼ਰ ਸਨ ਕੌਂਸਲਰ ਆਸ਼ੂ ਸ਼ਰਮਾ ਅਤੇ ਅਨਮੋਲ ਕਾਲੀਆ ਲੋ ਕਿਹਾ ਗਿਆ ਕਿ ਇਹ ਦੋ ਦਿਨ ਤੱਕ ਉਹਨਾਂ ਦੀ ਸੁਣਵਾਈ ਨਾ ਹੋਈ ਨੈਸ਼ਨਲ ਹਾਈਵੇ ਜਾਮ ਕੀਤਾ ਜਾਵੇਗਾ ਮੌਕੇ ਤੇ ਥਾਣਾ ਇੱਕ ਦੀ ਪੁਲਿਸ ਨੇ ਆ ਕੇ ਥਾਣਾ ਪ੍ਰਭਾਰੀ ਰਕੇਸ਼ ਕੁਮਾਰ ਨੇ ਗੱਲਬਾਤ ਕੀਤੀ ਧਰਨੇ ਨੂੰ ਸਮਾਪਤ ਕਰਵਾਇਆ ਨਗਰ ਨਿਗਮ ਵੀ ਰਕੇਸ਼ ਕੁਮਾਰ ਨੇ ਗੱਲਬਾਤ ਕਰਕੇ ਇਹਨਾਂ ਦੀ ਸੁਣਵਾਈ ਕਰਨ ਨੂੰ ਕਿਹਾ ਉਸ ਤੋਂ ਬਾਅਦ ਧਰਨਾ ਬੰਦ ਹੋਇਆ |

Views: 78

Comments & Discussions

Be the first to comment on this article!



Latest News

Number of Visitors - 167629