Thu, 30 Jul 2026
Post Details

ਬਲਵੀਰ ਕੌਰ ਨੇ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਸੁੱਚਾ ਸਿੰਘ ਨੂੰ  ਯੋਜਨਾ ਬੋਰਡ ਦਾ ਮੈਂਬਰ ਨਿਯੁਕਤ ਕਰਨ ਲਈ ਧੰਨਵਾਦ ਕੀਤਾ ।

ਆਮ ਆਦਮੀ ਪਾਰਟੀ ਸੀਨੀਅਰ ਆਗੂ ਵਾਰਡ ਨੰਬਰ 61 ਤੋਂ ਬਲਵੀਰ ਕੌਰ ਨੇ ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਦਾ ਧੰਨਵਾਦ ਕੀਤਾ ।

ਜਲੰਧਰ ਅੱਜ ਮਿਤੀ 10 ਅਗਸਤ (ਸੋਨੂੰ) : ਆਮ ਆਦਮੀ ਪਾਰਟੀ ਵੱਲੋਂ ਬਲਾਕ ਪ੍ਰਧਾਨ ਸੁੱਚਾ ਸਿੰਘ ਨੂੰ ਜਿਲਾ ਪਲੈਨਿੰਗ ਬੋਰਡ ਮੈਂਬਰ ਬਣਨ ਤੇ ਵਧਾਈਆਂ ਦੇਤੀਆਂ ਦੂਜੇ ਬਾਹੇ ਸਰਦਾਰ ਭਗਵੰਤ ਸਿੰਘ ਮਾਨ ਅਤੇ ਪੰਜਾਬ ਪ੍ਰਧਾਨ ਅਮਨ ਅਰੋੜਾ ਧੰਨਵਾਦ ਕੀਤਾ ਜਿਨਾਂ ਨੇ ਸੁੱਚਾ ਸਿੰਘ ਜਿਲਾ ਪਲੈਨਿੰਗ ਬੋਰਡ ਦਾ ਮੈਂਬਰ ਬਣਾਇਆ ਉਹਨਾਂ ਦੀ ਆਮ ਆਦਮੀ ਪਾਰਟੀ ਪ੍ਰਤੀ ਸੇਵਾ ਦੇਖਦੇ ਹੋਏ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਬਲਵੀਰ ਕੌਰ ਨੇ ਸੁੱਚਾ ਸਿੰਘ ਕੋ ਆਸ ਰੱਖੀ ਹੈਗੀ ਜਿਸ ਤਰਾਂ ਉਹ ਬਲਾਕ ਵਿੱਚ ਕੰਮ ਕਰ ਰਹੇ ਨੇ ਉਸ ਤਰਾਂ ਹੀ ਉਹ ਜਿਲੇ ਵਿੱਚ ਪਲੈਨਿੰਗ ਬੋਰਡ ਵਿੱਚ ਮੈਂਬਰ ਬਣਨ ਨਾਲ ਜਿਲੇ ਦੇ ਕੰਮਾਂ ਵਿੱਚ ਹੱਥ ਵਟਾਉਣਗੇ |

Comments

No comments yet.



Latest News

Number of Visitors - 187071