Sat, 20 Jun 2026
Post Details

ਰਣਜੀਤ ਕੌਰ ਰਾਣੋ ਨੇ ਵਾਰਡ ਨੰਬਰ 84 ਗੁਰੂ ਰਵਿਦਾਸ ਨਗਰ ਫੌਗਿੰਗ ਕਰਵਾਉਣ ਦੀ ਕੀਤੀ ਮੰਗ ।

ਵਰਸਾਤੀ ਮੌਸਮ ਦੇ ਕਾਰਨ ਮੱਛਰ ਮੱਖੀਆਂ ਬਹੁਤ ਹਨ ਜਿਸ ਕਰਕੇ ਕਾਰਨ ਲੋਕ ਬਿਮਾਰ ਹੋ ਰਹੇ ਹਨ, ਇਸ ਸੰਬੰਧ ਵਿੱਚ ਸੋਮਵਾਰ ਨੂੰ ਮੇਅਰ ਵਨੀਤ ਧੀਰ ਨੂੰ  ਮਿਲਿਆ ਜਾਵੇਗਾ: ਰਣਜੀਤ ਕੌਰ ਰਾਣੋ 

ਜਲੰਧਰ ਅੱਜ 12 ਮਿਤੀ ਅਗਸਤ (ਸੋਨੂੰ) : ਵਾਰਡ ਨੰਬਰ 84 ਗੁਰੂ ਰਵਿਦਾਸ ਨਗਰ ਜਿੰਦਾ ਫਾਟਕ ਸੀਨੀਅਰ ਕਾਂਗਰਸੀ ਆਗੂ ਰਣਜੀਤ ਕੌਰ ਰਾਣੋ ਨੇ ਕਿਹਾ ਹੈ ਕਿ ਬਰਸਾਤੀ ਮੌਸਮ ਹੈ ਨਗਰ ਨਿਗਮ ਨੂੰ ਫੌਗਿੰਗ ਕਰਵਾਉਣੀ ਚਾਹੀਦੀ ਹੈ ਰਣਜੀਤ ਕੌਰ ਰਾਣੋ ਨੇ ਕਿਹਾ ਹੈ ਕਿ ਬਰਸਾਤੀ ਮੌਸਮ ਹੈ ਖਾਲੀ ਪਲਟਾ ਵਿੱਚ ਭੰਗ ਬੂਟੀ ਅਤੇ ਸੀਵਰੇਜ ਜਾਮ ਨਾਲ ਮੱਛਰ ਮੱਖੀਆਂ ਬਹੁਤ ਹਨ ਇਸ ਕਾਰਨ ਲੋਕ ਬਿਮਾਰ ਹੋ ਰਹੇ ਹਨ ਨਗਰ ਨਿਗਮ ਅਤੇ ਹੈਲਥ ਅਫਸਰ ਨੂੰ ਗੁਜਾਰਿਸ਼ ਕੀਤੀ ਹੈ ਰਣਜੀਤ ਕੌਰ ਰਾਣੋ ਨੇ ਕਿਹਾ ਹੈ ਕਿ ਸੋਮਵਾਰ ਨੂੰ ਮੇਅਰ ਵਨੀਤ ਧੀਰ ਨੂੰ ਮਿਲ ਕੇ ਮੰਗ ਪੱਤਰ ਦੇਣਗੇ ਇਲਾਕਾ ਨਿਵਾਸੀਆਂ ਨਾਲ ਜਿਸ ਨਾਲ ਕੀ ਸੀਵਰੇਜ ਦੀ ਸਮੱਸਿਆ ਅਤੇ ਫੋਕਿੰਗ ਬਾਰੇ ਕਰਵਾਉਣ ਲਈ ਕਿਹਾ ਜਾਵੇਗਾ ।

Views: 210

Comments & Discussions

Be the first to comment on this article!



Latest News

Number of Visitors - 167907