Thu, 30 Jul 2026
Post Details

ਨਗਰ ਨਿਗਮ ਨੇ ਵਾਰਡ ਨੰਬਰ 34 ਆਬਾਦਪੁਰਾ ਇਲਾਕੇ ਵਿੱਚ ਫੌਗਿੰਗ ਨਹੀਂ ਕਰਵਾਈ ਗਈ: ਪਲਵੀ 

ਵਾਰਡ ਨੰਬਰ 34 ਆਬਾਦਪੁਰਾ ਵਿੱਚ ਫੋਕਿੰਗ ਨਹੀਂ ਹੋਈ ਬਰਸਾਤੀ ਮੌਸਮ ਮੱਛਰ ਡੇਂਗੂ ਮਲੇਰੀਆ ਫੈਲ ਸਕਦਾ ਹੈ : ਪੱਲਵੀ 

ਜਲੰਧਰ ਅੱਜ 13 ਅਗਸਤ (ਸੋਨੂੰ) : ਵਾਰਡ ਨੰਬਰ 34 ਆਬਾਦਪੁਰਾ ਆਲੇ ਦੁਆਲੇ ਬਰਸਾਤੀ ਮੌਸਮ ਚੱਲ ਰਿਹਾ ਸੀਨੀਅਰ ਕਾਂਗਰਸ ਆਗੂ ਪਲਵੀ ਨੇ ਕਿਹਾ ਹੈ ਕਿ ਉਹਨਾਂ ਦੇ ਵਾਰਡ ਵਿੱਚ ਫੋਕਿੰਗ ਨਹੀਂ ਹੋਈ ਬਰਸਾਤੀ ਮੌਸਮ ਮੱਛਰ ਡੇਂਗੂ ਮਲੇਰੀਆ ਫੈਲ ਸਕਦਾ ਹੈ ਨਗਰ ਨਿਗਮ ਨੂੰ ਚਾਹੀਦਾ ਹੈ ਕਿ ਉਹਨਾਂ ਦੇ ਵਾਰਡ ਵਿੱਚ ਵੀ ਫੋਕਿੰਗ ਕਰਾਈ ਜਾਵੇ ਇਸ ਸਬੰਧ ਵਿੱਚ ਸੋਮਵਾਰ 18 ਤਰੀਕ ਨੂੰ ਨਗਰ ਨਿਗਮ ਪਹੁੰਚ ਕੇ ਮੇਅਰ ਵਨੀਤ ਧੀਰ ਨੂੰ ਮਿਲਣਗੇ ਅਤੇ ਮੁਹੱਲੇ ਵਾਲਿਆਂ ਨਾਲ ਫੋਕਿੰਗ ਵਾਸਤੇ ਮੰਗ ਪੱਤਰ ਦੇਣਗੇ |

Comments

No comments yet.



Latest News

Number of Visitors - 187071