Thu, 30 Jul 2026
Post Details

ਪਾਰਟੀ ਦੇ ਆਬਜ਼ਰਵਰ ਬਲਰਾਜ ਠਾਕੁਰ ਨੇ ਹੁਸ਼ਿਆਰਪੁਰ ਅਤੇ ਚੱਬੇਵਾਲ ਦੇ  ਕਾਂਗਰਸ ਦੇ ਹਲਕਾ ਇੰਚਾਰਜਾਂ ਨਾਲ  ਮੀਟਿੰਗ ਕੀਤੀ ।

ਸੁੰਦਰ ਸ਼ਾਮ ਅਰੋੜਾ ਅਤੇ ਰਣਜੀਤ ਨਾਲ ਕੁਮਾਰ ਹੋਈ  ਕਾਂਗਰਸ ਸੰਗਠਨ ਦੀ ਕਾਰਗੁਜਾਰੀ ਨੂੰ ਲੈ ਕੇ ਹੋਈ ਚਰਚਾ ।
 

ਹੁਸ਼ਿਆਰਪੁਰ/ਜਲੰਧਰ ਅੱਜ ਮਿਤੀ 13 ਅਗਸਤ (ਸੋਨੂੰ) ਅੱਜ ਹੁਸ਼ਿਆਰਪੁਰ ਅਤੇ ਚੱਬੇਵਾਲ ਦੇ ਸੰਗਠਨ ਆਬਜ਼ਰਵਰ ਬਲਰਾਜ ਠਾਕੁਰ ਨੇ ਸਾਬਕਾ ਵਿਧਾਇਕ ਸ਼ਾਮ ਸੁੰਦਰ ਅਰੋੜਾ ਅਤੇ ਚੱਬੇਵਾਲ ਹਲਕੇ ਦੇ ਇੰਚਾਰਜ ਐਡਵੋਕੇਟ ਰਣਜੀਤ ਕੁਮਾਰ ਨਾਲ ਮੀਟਿੰਗ ਕੀਤੀ, ਜਿਸ ਵਿੱਚ ਪਾਰਟੀ ਦੇ ਸੰਗਠਨ ਦੀ ਮਜ਼ਬੂਤੀ ਲਈ ਚੁੱਕੇ ਜਾ ਰਹੇ ਯਤਨਾਂ ਦੀ ਚਰਚਾ ਕੀਤੀ ਤਾਂ ਜੋ ਪਾਰਟੀ ਨੂੰ ਮਜ਼ਬੂਤ 2027 ਦੇ ਚੋਣਾ ਵਿੱਚ ਜਿੱਤ ਹਾਸਿਲ ਹੋ ਸਕੇ । ਇਹ ਮੀਟਿੰਗ ਸਾਬਕਾ ਵਿਧਾਇਕ ਸੁੰਦਰ ਸ਼ਾਮ ਅਰੋੜਾ ਜੀ ਦੇ ਘਰ ਵਿੱਚ ਹੋਈ ।

Comments

No comments yet.



Latest News

Number of Visitors - 187072