अमृतसर में दर्दनाक हादसा, मकान का लैंटर गिरने से गुरुद्वारे के मुख्य सेवादार समेत 2 की मौत
ਸੋਡਲ ਮੇਲੇ ਵਿੱਚ ਸ਼ਿਵ ਸੈਨਾ ਉਤਰ ਭਾਰਤ ਲੰਗਰ ਕਾ ਯੋਗਦਾਨ ਦੇਗੀ :ਦੀਪਕ ਕੰਬੋਜ
ਜਲੰਧਰ ਅੱਜ ਮਿਤੀ 22 ਅਗਸਤ (ਸੋਨੂੰ) : ਸ਼ਿਵ ਸੈਨਾ ਉਤਰ ਭਾਰਤ ਸ੍ਰੀ ਸਿੱਧ ਬਾਬਾ ਸੋਡਲ ਮੇਲੇ ਦੇ ਮੌਕੇ ਤੇ 5 ਸਤੰਬਰ ਰਾਤ 10 ਵਜੇ ਤੋਂ ਲੰਗਰ ਲਗਾਇਆ ਜਾਵੇਗਾ 6 ਸਤੰਬਰ ਦਿਨ ਸ਼ਨੀਵਾਰ ਮੇਲਾ ਹੈ ਸ੍ਰੀ ਸਿੱਧ ਬਾਬਾ ਸੋਡਲ ਸਵਰਗੀ ਵਿਨੇ ਜਲੰਧਰੀ ਦੀ ਯਾਦ ਵਿੱਚ ਲੰਗਰ ਲਗਾਇਆ ਜਾਵੇਗਾ ਜਾਣਕਾਰੀ ਸ਼ਿਵ ਸੇਨਾ ਉਤਰੀ ਭਾਰਤ ਰਾਸ਼ਟਰੀ ਪ੍ਰਧਾਨ ਦੀਪਕ ਕੰਬੋਜ ਨੇ ਦਿੱਤੀ ਹੈ ਲੰਗਰ ਤੇ ਆਲੂ ਪੂਰੀ ਕਚੋਰੀ ਹਲਵਾ ਅਤੇ ਚਾਹ ਦਾ ਪ੍ਰਬੰਧ ਆਈ ਹੋਈ ਸੰਗਤ ਲਈ ਹੋਵੇਗਾ ਮੇਲੇ ਵਿੱਚ ਆਏ ਰਾਜਨੀਤਿਕ ਧਾਰਮਿਕ ਸਮਾਜਿਕ ਲੋਕਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ |
Comments & Discussions
Be the first to comment on this article!