Fri, 19 Jun 2026
Post Details

ਜ਼ਿਲਾ ਮਹਿਲਾ ਕਾਂਗਰਸ ਜਲੰਧਰ ਪ੍ਰਧਾਨ ਕੰਚਨ ਠਾਕੁਰ ਨੇ ਸ੍ਰੀ ਗੁਰੂ ਰਵੀ ਦਾਸ ਨਗਰ ਵਿਖੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮ ਦਿਨ ਮਨਾਇਆ ।

ਜਲੰਧਰ ਅੱਜ ਮਿਤੀ 23 ਅਗਸਤ (ਸੋਨੂੰ) ; ਸ੍ਰੀ ਗੁਰੂ ਰਵਿਦਾਸ ਨਗਰ ਜਿੰਦਾ ਫਾਟਕ ਰੋਡ ਭਾਰਤ ਰਤਨ ਅਤੇ ਪੂਰਵ ਪ੍ਰਧਾਨ ਮੰਤਰੀ ਸਵਰਗੀ ਰਜੀਵ ਗਾਂਧੀ ਦਾ ਜਨਮ ਦਿਨ ਮਨਾਇਆ ਗਿਆ ਮਹਾਸ਼ਾ ਕਲੋਨੀ ਵਿੱਚ ਇਸ ਮੌਕੇ ਤੇ ਜਿਲਾ ਪ੍ਰਧਾਨ ਮਹਿਲਾ ਕਾਂਗਰਸ ਕੰਚਨ ਠਾਕੁਰ ਉਹਨਾਂ ਦੇ ਨਾਲ ਸੀਨੀਅਰ ਆਗੂ ਕਾਂਗਰਸ ਪਾਰਟੀ ਰਣਜੀਤ ਕੌਰ ਰਾਣੋ ਪੰਜਾਬ ਸੈਕਟਰੀ ਮੀਨੂ ਬੱਗਾ ਅਤੇ ਕੌਂਸਲਰ ਅਤੇ ਕੁਆਰਡੀਨੇਟਰ ਡਾਕਟਰ ਜਸਲੀਨ ਸੇਠੀ ਮਹਿਲਾਵਾਂ ਨੂੰ ਜਰੂਰਤ ਦਾ ਸਮਾਨ ਰੋਜ਼ ਮਰਿਆਦਾ ਵੰਡਿਆ ਗਿਆ । 

Views: 197

Comments & Discussions

Be the first to comment on this article!



Latest News

Number of Visitors - 167869